ਭਾਈ ਅੰਮ੍ਰਿਤਪਾਲ ਦੇ ਹੱਕ ਚ ਖੜ੍ਹੇ ਕੁਝ ਸਿਖ ਜੱਥੇਬੰਦੀਆਂ ਵਲੋਂ ਮੋਹਾਲੀ ਗੁਰੁਦੁਆਰਾ ਸੁਹਾਣਾ ਸਾਹਿਬ ਚ ਧਰਨਾ ਲਗਾਇਆ ਗਿਆਂ ਸੀ, ਭਾਈ ਅੰਮ੍ਰਿਤਪਾਲ ਦੇ ਹੱਕ ਚ ਖੜੀਆਂ ਜੱਥੇਬੰਦੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਜਿਸਦੇ ਚਲਦੇ ਸਰਕਾਰਾ ਦੇ ਖਿਲਾਫ ਰੋਸ ਜਤਾਇਆ ਗਿਆ ਸੀ।
ਪੁਲਿਸ ਦੇ ਵਲੋਂ ਉਹ ਧਰਨੇ ਦੇ ਵਿਚੋਂ ਕੁਝ ਸਿੱਖ ਜੱਥੇਬੰਦੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆਂ ਗਿਆਂ ਸੀ ਤੇ ਜਿਸ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੀ ਕਮੇਟੀ ਦੇ ਆਂਗੂਆਂ ਵਲੋਂ ਉਹਨਾ ਨੂੰ ਰਿਹਾਅ ਕੀਤਾ ਗਿਆਂ ਤੇ ਜਿਸਦੇ ਚਲਦੇ ਪੁਲਿਸ ਨੇ 5 ਵਿਅਕਤੀਆਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ।
post by parmvir singh