ਨਾਭਾ ਵਿਖੇ ਵਿਦੇਸ਼ੀ ਧਰਤੀ ਤੋਂ ਪਹੁੰਚ ਡੈਲੀਗੇਟ ਵੱਲੋਂ ਵੱਖ ਵੱਖ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਕੀਤੇ

ਨਾਭਾ ਵਿਖੇ ਵਿਦੇਸ਼ੀ ਧਰਤੀ ਤੋਂ ਪਹੁੰਚ ਡੈਲੀਗੇਟ ਵੱਲੋਂ ਵੱਖ ਵੱਖ ਇਤਿਹਾਸਿਕ ਗੁਰਦਵਾਰਿਆਂ ਦੇ ਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚਿਆ ਵਿਦੇਸ਼ੀ ਡੈਲੀਗੇਟ ਵੱਲੋਂ ਜਥੇ ਗੁਰੂ ਘਰ ਨਤਮਸਤਕ ਹੋਏ ਉਥੇ ਹੀ ਗੁਰੂ ਦਾ ਜਾਪ ਕੀਤਾ ਗਿਆ। ਇਸ ਮੌਕੇ ਤੇ ਇਲਾਕਾ ਨਿਵਾਸੀਆਂ ਅਤੇ ਰਾਜਨੀਤਕ ਆਗੂਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਡੈਲੀਗੇਟ ਵੱਲੋਂ ਗੁਰੂ ਘਰ ਦੇ ਦਰਸ਼ਨ ਕੀਤੇ ਗਏ ਉਥੇ ਹੀ ਇਤਿਹਾਸ ਬਾਰੇ ਵੀ ਜਾਣਕਾਰੀ ਲਈ ਗਈ।

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਆ ਜਾ ਦਿਲ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜੋ ਵਿਦੇਸ਼ੀ ਧਰਤੀ ਤੋਂ 21 ਮੁਲਖਾ ਦਾ ਡੈਲੀਗੇਟ ਇਤਿਹਾਸਿਕ ਗੁਰਦਵਾਰਾ ਵਿਖੇ ਪਹੁੰਚਿਆ ਹੈ, ਕਿਉਂਕਿ ਇਹ ਸਪੈਸ਼ਲ ਤੌਰ ਤੇ ਗੁਰੂ ਦੇ ਲੜ ਲੱਗਕੇ ਪੰਜਾਬ ਦੇ ਵੱਖ ਵੱਖ ਇਤਿਹਾਸ ਦੀ ਜਾਣਕਾਰੀ ਲਈ ਆਏ ਹਨ। ਕਿਉਂਕਿ ਇਨ੍ਹਾਂ ਦਾ ਗੁਰੂ ਪ੍ਰਤੀ ਬਹੁਤ ਹੀ ਵੱਡਾ ਸਤਿਕਾਰ ਹੈ।

ਇਸ ਮੌਕੇ ਤੇ ਵਿਦੇਸ਼ਾਂ ਤੋਂ ਆਏ ਡੈਲੀਗੇਟ ਨੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੀ ਪ੍ਰਸੰਸਾ ਕੀਤੀ, ਅਤੇ ਗੁਰੂ ਘਰ ਮੱਥਾ ਟੇਕਿਆ, ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਆਕੇ ਬਹੁਤ ਖੁਸ਼ ਹਾਂ ਅਤੇ ਗੁਰੂ ਜੀ ਦੀ ਬਾਣੀ ਨੂੰ ਅਸੀਂ ਉਚਾਰਨ ਕਰ ਰਹੇ ਹੋl

See also  ਕੁੱਕੜ ਬਣਿਆ ਕੇਸ ਦਾ ਮੁੱਖ ਗਵਾਹ,ਪੰਜਾਬ ਪੁਲਿਸ ਹਰ ਪੇਸ਼ੀ 'ਤੇ ਕਰੇਗੀ ਅਦਾਲਤ 'ਚ ਪੇਸ਼