ਨਸ਼ਾ ਤਸਕਰ ਨੂੰ ਕੀਤਾ ਨਿਵਾਸੀ ਨੇ ਕਾਬੂ,ਨਸ਼ੇ ‘ਚ ਸੀ ਪੂਰਾ ਟੱਲੀ

ਨਸ਼ਾ ਇੱਕ ਅਜਿਹੀ ਮਾੜੀ ਆਦਤ ਹੈ ਜੋ ਇੱਕ ਵਾਰ ਲੱਗ ਜਾਵੇ ਫਿਰ ਜਿਸ ਤੋਂ ਪਿੱਛਾ ਛੜਾਉਣਾ ਕੋਈ ਸੌਖੀ ਗੱਲ ਨਹੀ ਤੇ ਨਸ਼ੇ ਚ ਇਨਸਾਨ ਕੀ ਕੁੱਝ ਕਰਦਾ ਉਸਨੂੰ ਖੁਦ ਨੂੰ ਵੀ ਨਹੀ ਪਤਾ ਹੁੰਦਾ ਕਈ ਵਾਰੀ ਉਹ ਗਲਤ ਰਾਹ ਚੁਣ ਲੈਦਾ ਹੈ ਤੇ ਅਹਿਜਾ ਹੀ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਵਿਸ਼ਵਕਰਮਾ ਮੰਦਿਰ ਦੇ ਨਜ਼ਦੀਕ ਇੱਕ ਨਸਾਂ ਤਸਕਰ ਦਾਖਲ ਹੋ ਜਾਂਦਾ ਹੈ ਅਤੇ ਮੁਹੱਲਾਂ ਨਿਵਾਸੀਆਂ ਨੇ ਚੌਰ ਨੰੁ ਮੌਕੇ ਤੇ ਹੀ ਫੜ੍ਹ ਲਿਆਂ ਤੇ ਉਹ ਆਪਣੇ ਆਪ ਨੂੰ ਬਚਾਣ ਲਈ ਘਰ ਦੇ ਬਾਥਰੂਮ ਚ ਵੜ ਜਾਂਦਾ ਹੈ ਤੇ ਨਸਾ ਤਸਕਰ ਨੇ ਦੱਸਿਆ ਕਿ ਉਹ ਸਿਰਸਾ ਦਾ ਰਹਿਣਾ ਵਾਲਾ ਹੈ ਉਹ ਕੱਲ ਸ਼ਾਮ ਹੀ ੳੱੁਥੋਂ ਆਇਆ ਤੇ ਉਸਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ ਤੇ ਉਹ ਘਰ ਚ ਚੋਰੀ ਕਰਨ ਆਇਆਂ ਸੀ ਪਰ ਉਸਨੇ ਕੁੱਝ ਗਲਤ ਨਹੀ ਕੀਤਾ ਤੇ ਉਸ ਕੋਲ ਇੱਕ ਨਸ਼ੇ ਵਾਲੀ ਸਰਿੰਜ ਵੀ ਬਰਾਮਦ ਕੀਤੀ ਗਈ


ਘਰ ਦੇ ਮਾਲਕ ਦੇ ਦੱਸਿਆ ਇੱਕ ਨਸ਼ਾ ਤਸਕਰ ਉਹਨਾ ਦੇ ਘਰ ਚੋਰੀ ਕਰਨ ਲਈ ਆਇਆ ਸੀ ਤੇ ਜਦੋਂ ਉਸਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਥਰੂਮ ਚ ਲੁੱਕ ਬੈਠ ਗਿਆ ਜਿਸਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਉਸਨੂੰ ਪੁਲਿਸ ਥਾਣੇ ਲੈ ਗਈ

See also  ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਮੁੜ ਵਿਵਾਦਾਂ ਵਿੱਚ