ਦਿੱਲੀ ਦੀਆਂ ਸੜਕਾਂ ‘ਤੇ ਕਦੋਂ ਤੇ ਕਿਵੇਂ ਮੁੱਕੇਗਾ ਸੰਗ੍ਰਾਮ ? | Gyanesh Kumar |

0
16
Screenshot

ਦਿੱਲੀ ਦੀਆਂ ਸੜਕਾਂ ’ਤੇ ਜਾਰੀ ਸਿਆਸੀ ਸੰਗ੍ਰਾਮ ਕਦੋਂ ਅਤੇ ਕਿਵੇਂ ਖ਼ਤਮ ਹੋਵੇਗਾ? ਕੀ ਵਿਰੋਧੀ ਧਿਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਹਨ? ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ SIR ਨੂੰ ਲੈ ਕੇ ਵਿਰੋਧੀ ਧਿਰ ਦੀ ਮੰਗ ’ਤੇ ਕੀ ਫ਼ੈਸਲਾ ਹੋਵੇਗਾ? ਜੰਤਰ-ਮੰਤਰ ਨੂੰ ‘ਨੋ ਧਰਨਾ ਜ਼ੋਨ’ ਐਲਾਨੇ ਜਾਣ ਦੇ ਕੀ ਮਾਇਨੇ ਹਨ ਅਤੇ ਧਰਨਿਆਂ ਲਈ ਥਾਂ ਤੈਅ ਕਰਨ ਦੇ ਕੀ ਨਿਯਮ ਹਨ? ਕੀ ਪ੍ਰਦਰਸ਼ਨ ਸਿਰਫ਼ ਨੋਟੀਫਾਈ ਕੀਤੀਆਂ ਥਾਵਾਂ ’ਤੇ ਹੀ ਕੀਤੇ ਜਾ ਸਕਦੇ ਹਨ? ਇਸ ਦੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਵਿਵਾਦ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀ ਕਾਰਵਾਈ ਕੀਤੀ ਜਾ ਸਕਦੀ ਹੈ? ਇਨ੍ਹਾਂ ਸਾਰੇ ਅਹਿਮ ਸਵਾਲਾਂ ’ਤੇ ਦੇਖੋ ਖ਼ਾਸ ਚਰਚਾ।

Rozana Times

LEAVE A REPLY

Please enter your comment!
Please enter your name here