ਤੇਜਿੰਦਰ ਗੋਰਖਾ ਨੂੰ ਪਨਾਹ ਦੇਣ ਵਾਲਾ ਬਲਵੰਤ ਸਿੰਘ ਕਾਬੂ

ਭਾਈ ਅੰਮ੍ਰਿਤਪਾਲ ਦਾ ਸਾਥੀ ਤੇਜਿੰਦਰ ਸਿੰਘ ਗੋਰਖਾ ਨੂੰ ਪਨਾਹ ਦੇਣ ਵਾਲਾ ਸਾਥੀ ਬਲਵੰਤ ਸਿੰਘ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਕੁਹਾਲੀ ਖੁਰਦ ਦਾ ਰਹਿਣ ਵਾਲਾ ਦੱਸਿਆਂ ਜਾ ਰਿਹਾ ਹੈ ਤੇ ਇਹ ਵੀ ਦੱਸ ਦਈਏ ਬਲਵੰਤ ਸਿੰਘ ਉਸਦੇ ਘਰ ਠਹਿਰਾ ਸੀ ਜਿਸਨੂੰ ਲੈ ਕੇ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆਂ ਹੈ ।


ਬੀਤੇ ਦਿਨ ਇਹ ਵੀ ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਦਾ ਸਾਥੀ ਤੇਜਿੰਦਰ ਸਿੰਘ ਗੋਰਖਾ ਖੰਨਾ ਪੁਲਿਸ ਨੇ ਕਾਬੂ ਕਰ ਲਿਆ ਸੀ ਜਿਸਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਸੀ ਤੇ ਪੁੱਛਗਿਛ ਦੌਰਾਨ ਕਾਫੀ ਵੱਡੇ ਖੁਲਾਸੇ ਕੀਤੇ ਨੇ ਤੇ ਜਾਣਕਾਰੀ ਦੱਸ ਦਈਏ ਕਿ ਸੂਤਰਾਂ ਮੁਤਬਿਕ ਭਾਈ ਅੰਮ੍ਰਿਤਪਾਲ ਏਕੇਐਫ ਫੌਜ ਬਣਾ ਰਿਹਾ ਸੀ ਤੇ ਜਿਸ ਚ ਉਹ ਆਪਣੇ ਗੰਨਮੈਨ ਅਤੇ ਹੋਰ ਸਾਥੀਆਂ ਨੂੰ ਤਨਖਾਹ ਵੀ ਦੇਦਾ ਸੀ ਤੇ ਤੇਜਿੰਦਰ ਸਿੰਘ ਨੂੰ ਬੂਲਟ ਪਰੂਫ ਜੈਕਟ ਦਿੱਤੀ ਗਈ ਤੇ ਜਿਹਨਾਂ ਤੇ ਨੰਬਰ ਵੀ ਲਿਖੇ ਹਏ ਸੀ ਤੇ ਹੋਰ ਵੱਡੇ ਖੁਲਾਸੇ ਸਾਹਮਣੇ ਕੀਤੇ ਜਾਣਗੇ; ਤੇ ਹੁਣ ਬਲਬੰਤ ਸਿੰਘ ਤੋਂ ਲਗਾਤਾਰ ਪੱੁਛ ਪੜਤਾਲ ਕੀਤੀ ਜਾ ਰਹੀ ਹੈ ।

See also  "ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ, ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਲਾਇਕ ਹੈ ਤਾਂ AG ਕੇਸ ਹੀ ਹਾਰੇਗਾ": ਬਿਕਰਮ ਮਜੀਠੀਆ