ਖਬਰ ਦਿੱਲੀ ਸੰਗਰੂਰ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬੇ ਦੇ ਵਿਚ ਤੇਲ ਨਾਲ ਭਰੇ ਹੋਏ ਟੈਂਕਰਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਜਿਸਦੇ ਚਲਦੇ ਮਾਲਕਾਂ ਦੇ ਵੱਲੋਂ ਮੌਕੇ ਤੇ ਫਾਇਰਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ

ਜਾਣਕਾਰੀ ਵਜੋ ਦਸ ਦਈਏ ਕਿ ਸਵੇਰੇ ਇਹ ਵਾਰਦਾਤ ਵਾਪਰੀ ਹੈ ਤੇ ਜਿਸਦੇ ਵਿਚੋਂ ਤੇਲ ਨਾਲ ਭਰੇ ਦੋਂ ਟੈਕਰਾਂ ਨੂੰ ਅਚਾਨਕ ਅੱਗ ਲਗ ਗਈ ਤੇ ਫਾਇਰਬ੍ਰਿਗੇਡ ਦੇ ਵਲੋ ਅੱਗ ਨੂੰ ਕਾਬੂ ਕਰ ਲਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ।
Related posts:
ਜ਼ਖ਼ਮੀ ਹੋਏ ਹਾਰਦਿਕ ਸਿੰਘ ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ ਇ...
ਮੱਧ ਪ੍ਰਦੇਸ਼ ਚੋਣਾਂ ਤੋਂ ਪਹਿਲਾ ਕਾਂਗਰਸ ਨੂੰ ਵੱਡਾ ਝੱਟਕਾਂ, ਮੀਡੀਆ ਵਿਭਾਗ ਦੇ ਮੀਤ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਐਸਵਾਈਐਲ ਮੁੱਦੇ `ਤੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ
ਅੰਮ੍ਰਿਤਪਾਲ ਦੀ ਨਵੀਂ CCTV ਆਈ ਸਾਹਮਣੇ, ਕਿਵੇਂ ਹੋਇਆ ਬੱਸ ਉਤੇ ਫਰਾਰ