ਕਿਸਾਨ ਸੰਯੁਕਤ ਮੋਰਚਾ ਅੱਜ ਗੁਰਦਾਸਪਰ ਪਹੁੰਚੇ ਨੇ ਤੇ ਉਹਨਾ ਦੇ ਵਲੋਂ ਦੀਸੀ ਦਫਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਬੀਤੇ ਦਿਨ ਬੇਮੌਸਮੀ ਬਰਸਾਤ ਹੋਣ ਕਾਰਨ ਕਿਸਾਨਾ ਦੀ ਕਾਫੀ ਫਸਲਾ ਖਰਾਬ ਹੋ ਚੁਕੀਆਂ ਨੇ ਤੇ ਕਿਸਾਨਾ ਨੂੰ ਕਾਫੀ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਜੋ ਫਸਲ ਖਰਾਬ ਹੋਈ ਹੈ ਉਸਨੂੰ ਲੈ ਲਕੇ ਕਿਸਾਨਾ ਨੂੰ ਉਨਾ ਦਾ ਬਣਦਾ ਮੁਆਵਜਾ ਦਿੱਤਾ ਜਾਵੇ
ਇਸ ਤੋਂ ਉਹਨਾ ਦਾ ਕਹਿਣਾ ਹੈ ਕਿ ਮੁਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਕਿਸਾਨਾ ਨੂੰ 35 % ਨੁਕਸਾਨ ਜਦ ਕਿ ਇਹ ਗਲਤ ਹੈ
ਤੇ ਉਹਨਾ ਦਾ ਕਹਿਣਾ ਹੈ ਕਿ ਰਾਜਨੀਤਿਕ ਵਿਚ ਲੋਕ ਮਲਾਈਆਂ ਖਾਣ ਲਈ ਆਉਦੇ ਨੇ