ਡਾਕਟਰ ਰਾਜ ਕੁਮਾਰ ਵੇਰਕਾ ਪੁੱਜੇ ਐਸ ਸੀ ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਦਾ ਹਸਪਤਾਲ਼ ਚਾਲ ਜਾਣਨ ਲਈ

ਅੰਮ੍ਰਿਤਸਰ ਕੱਲ ਦੇਰ ਰਾਤ ਜੰਡਿਆਲਾ ਦੇ ਘਰ ਸੀ ਮੋਰਚਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਨੂੰ ਅਣਪਛਾਤੇ ਵੱਲੋਂ ਗੋਲੀ ਮਾਰੀ ਗਈ ਸੀ ਜਿਸ ਨੂੰ ਦੇਰ ਰਾਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਨੂੰ ਲੈਕੇ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਬਲਵਿੰਦਰ ਸਿੰਘ ਗਿੱਲ ਦਾ ਹਾਲ ਜਾਣਨ ਲਈ ਹਸਪਤਾਲ ਪੁੱਜੇ ਜਿੱਥੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਬਲਵਿੰਦਰ ਸਿੰਘ ਗਿੱਲ ਦਾ ਹਾਲ-ਚਾਲ ਜਾਣਿਆ ਓਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਵਾਹਿਗੁਰੂ ਕੌਲ ਕਾਮਨਾ ਕੀਤੀ। ਡਾਕਟਰ ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਰੇਆਮ ਗੋਲੀਆਂ ਵੀ ਚੱਲ ਰਹੀਆਂ ਹਨ ਡਕੇਤੀਆ ਵੀ ਹੋ ਰਹੀਆਂ ਹਨ ਲੁੱਟਾਂ ਖੋਹਾਂ ਤੇ ਚੋਰੀਆ ਵੀ ਹੋ ਰਹੀਆਂ ਹਨ ਨਸ਼ਾ ਵੀ ਵਿਕ ਰਿਹਾ ਪਰ ਸਰਕਾਰ ਦੀ ਕਾਰਗੁਜਾਰੀ ਬਿਲਕੁਲ ਫੇਲ ਹੈ


ਡਾਕਟਰ ਵੇਰਕਾ ਨੇ ਕਿਹਾ ਇਸ ਸਰਕਾਰ ਦਾ ਵਾਜਾ ਵੱਜ ਗਿਆ ਹੈ ਹੁਨ ਇਸ ਸਰਕਾਰ ਦਾ ਭੋਗ ਪੈਣ ਵਾਲ਼ਾ ਹੈ। ਓਨ੍ਹਾਂ ਕਿਹਾ ਕਿ ਇਹ ਅਮਿਤ ਸ਼ਾਹ ਦੀ ਟੀਮ ਨਾਲ ਪੰਗਾ ਹੈ ਇਹ ਨਰਿੰਦਰ ਮੋਦੀ ਦੇ ਸਿਪਾਹੀਆਂ ਦੇ ਨਾਲ ਪੰਗਾ ਹੈ ਓਨ੍ਹਾਂ ਕਿਹਾ ਸਾਡੀ ਟੀਮ ਜੌ ਪਿੰਡਾ ਵਿੱਚ ਜਾ ਰਹੀਂ ਹੈ ਡੀਜੀਪੀ ਨੂੰ ਓਨ੍ਹਾਂ ਕਿਹਾ ਸਾਡੇ ਅਹੁਦੇਦਾਰਾਂ ਨੂੰ ਸੁਰੱਖਿਆ ਮੁੱਹਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਅਸੀ ਚੂੜੀਆਂ ਪਾ ਕੇ ਨਹੀਂ ਬੈਠੇ ਹਾਂ ਇੱਕ ਇੱਕ ਗਲ ਦਾ ਜਵਾਬ ਮੰਗ਼ਾ ਗਏ
ਅਗਰ ਸਰਕਾਰ ਦਾ ਇਸੇ ਤਰੀਕੇ ਦਾ ਰਵਿਆਆ ਰਿਹਾ ਤੇ ਅਸੀ ਭਗਵੰਤ ਮਾਨ ਤੇ ਦੀ ਘੇਰਾਵ ਕਰਾਗੇ ਹੋ ਸਕਿਆ ਤੇ ਡੀਜੀਪੀ ਦਾ ਘੇਰਾਵ ਵੀ ਕਰਾਗੇ ਕਿਹਾ ਭਗਵੰਤ ਮਾਨ ਨੂੰ ਬਲੈਕ ਲਿਸਟ ਕਰਨ ਦੀ ਜਰੂਰਤ ਹੈ ਕਿਹਾ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਬਲੈਕ ਲਿਸਟ ਕੀਤਾ ਹੁਨ ਜਲੰਧਰ ਦੇ ਲੋਕਾਂ ਨੇ ਬਲੈਕ ਲਿਸਟ ਕਰਨਾ ਹੈ
ਕਿਹਾ ਕਮਾਂਡ ਜਿਹੋ ਜੀ ਦਵੋਗੇ ਓਹੋ ਜਿਹੇ ਹਾਲਾਤ ਹੋਣ ਹਣ ਵੇਰਕਾ ਨੇ ਕਿਹਾ ਕਿ ਜਲੰਧਰ ਦੀ ਜਿਮਨੀ ਚੋਣ ਭਾਜਪਾ ਨੇ ਜਿੱਤਣੀ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਲੋਕਾਂ ਨੇ ਵੋਟ ਬੀਜੇਪੀ ਨੂੰ ਪਾਉਣੀ ਹੈ ਲੋਕ ਇਨ੍ਹਾ ਕੋਲੋ ਟੁੱਟ ਗਏ ਹਨ ਜਿਹੜੇ ਇਨ੍ਹਾਂ ਕੌਲ ਰਹਿ ਗਏ ਹਨ ਉਹ ਵੀ ਬੀਜੇਪੀ ਵਿੱਚ ਪਾਉਣੀ ਹੈ

See also  ਵਾਤਾਵਰਣ ਮੰਤਰੀ ਮੀਤ ਹੇਅਰ ਨੇ ਚੌਗਿਰਦੇ ਨੂੰ ਬਚਾਉਣ ਲਈ ਸਾਰਿਆਂ ਨੂੰ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ