ਕੁੰਵਰ ਵਿਜੇ ਪ੍ਰਤਾਪ ਨੇ ਛੱਡੀ ਵਿਧਾਇਕੀ,ਪੰਜਾਬ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ,ਵਿਧਾਨਸਭਾ ਸਪੀਕਰ ਨੂੰ ਭੇਜਿਆ ਅਸਤੀਫ਼ਾ,ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਸਨ ਕੁੰਵਰ ਵਿਜੇ,ਪੰਜਾਬ ਦੀ ਸਿਆਸਤ ਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ,ਕੱਲ੍ਹ ਦੋ ਵਿਧਾਇਕਾਂ ਨੇ ਛੱਡੀ ਸੀ AAP,ਜੌੜਾਮਾਜਰਾ ਤੇ ਪਠਾਨਮਾਜਰਾ ਨੇ ਛੱਡੀ ਸੀ AAP |







