ਇਹ ਮਾਮਲਾ ਲੁਧਿਆਣਾ ਦੇ ਦੁਗਰੀ ਪੁਲ ਦਾ ਹੈ ਜਿੱਥੇ ਪੁਲਿਸ ਜੈਬਰਾ ਲਾਈਨ ਪਾਰ ਕਰਨ ਵਾਲਿਆਂ ਤੇ ਸਖਤ ਨਜ਼ਰ ਦਿਖਾਈ ਦੇ ਰਹੀ ਹੈ ਤੇ ਜਿਹੜਾ ਵਿਅਕਤੀ ਵੀ ਇਹ ਜੈਬਰਾਂ ਲਾਈਨ ਪਾਰ ਕਰੇਗਾਂ ਉਸਦਾ ਚਲਾਨ ਕੀਤਾ ਜਾਵੇਗਾ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਆਈ ਜਗਜੀਤ ਸਿੰਘ ਨੇ ਕਿਹਾ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤੇ ਜੈਬਰਾਂ ਲਈਨ ਬਣਾਈ ਹੈ ਜੋ ਕਿ ਸੰਸਥਾ ਵੱਲੋਂ ਬਣਾਈ ਗਈ ਹੈ ਤੇ ਜੋ ਵੀ ਇਸਦੀ ਉਲੰਘਣਾ ਕਰੇਗਾ ਉਸਨੂੰ ਸਜ਼ਾ ਜਰੂਰ ਮਿਲੇਗੀ ।
Related posts:
ਨਹੀਂ ਹੋਇਆ 'ਆਪ'-ਕਾਂਗਰਸ ਦਾ ਗੱਠਜੋੜ, ਕਾਂਗਰਸ ਨੇ ਐਲਾਨੇ ਉਮੀਦਵਾਰ
ਜੇਕਰ ਤੁਸੀ ਜਾ ਰਹੇ ਹੋ ਪੰਜਾਬ ਤੋਂ ਬਾਹਰ ਤਾਂ ਇਕ ਬਾਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਵਿੱਚ ਮਹਿਲਾ ਸਿਪਾਹੀਆਂ, ਮਲਾਹਾਂ ਅਤੇ ਹਵਾਈ ਫੌਜੀਆਂ ਲਈ ਛੁੱਟੀਆਂ ਦੇ ਨ...
ਅੰਮਿ੍ਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ, ਮਾਰਕੀਟਾਂ ਬੰਦ