ਜੇਲ੍ਹ ਤੋਂ ਹਸਪਤਾਲ ਪਹੁੰਚਿਆ ਅੰਮ੍ਰਿਤਪਾਲ ਮਹਿਰੋਂ… |

0
1
ਜੇਲ੍ਹ ਤੋਂ ਹਸਪਤਾਲ ਪਹੁੰਚਿਆ ਅੰਮ੍ਰਿਤਪਾਲ ਮਹਿਰੋਂ... | ਪੰਜਾਬ ਖ਼ਬਰਾਂ

ਜੇਲ੍ਹ ਤੋਂ ਹਸਪਤਾਲ ਪਹੁੰਚਿਆ ਅੰਮ੍ਰਿਤਪਾਲ ਮਹਿਰੋਂ… ਅੰਬਾਲਾ ‘ਚ ਸਿੱਖ ਸੰਗਤ ਦਾ ਜ਼ੋਰਦਾਰ ਪ੍ਰਦਰਸ਼ਨ, ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕੀਤਾ ਜਾਮ… ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਜੇਲ੍ਹ ਤੋਂ ਪੁਲਿਸ ਸੁਰੱਖਿਆ ਹੇਠ ਹਸਪਤਾਲ ਲਿਆਂਦਾ ਗਿਆ। ਇਹ ਕਾਰਵਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਮਹਿਰੋਂ ਦੀਆਂ ਦੋਹਾਂ ਕਿਡਨੀਆਂ ਵਿੱਚ ਪੱਥਰੀ ਹੋ ਗਈ ਹੈ। ਇਸ ਦੇ ਚਲਦਿਆਂ ਉਸ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ।Read More

Rozana Times

LEAVE A REPLY

Please enter your comment!
Please enter your name here