ਜੀ20 ਸੰਮੇਲਨ ਨੂੰ ਲੈ ਆਇਆਂ ਡਾ. ਰਾਜਕੁਮਾਰ ਕੁਮਾਰ ਦਾ ਬਿਆਨ

ਅੰਮ੍ਰਿਤਸਰ ਚ ਜੀ20 ਸੰਮਲਨ ਨੂੰ ਲੈ ਕੇ ਭਾਜਪਾ ਆਗੂ ਡਾ.ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਉੱਥੋਂ ਹੀ ਸੰਮੇਲਨ ਨੂੰ ਰੱਦ ਹੋਣ ਤੇ ਮਾਮਲਾ ਪੂਰੀ ਤਰ੍ਹਾਂ ਭਖਿਆਂ ਹੋਇਆ ਸਾਹਮਣੇ ਆ ਰਿਹਾ ਹੈ ਤੇ ਜਿਸਨੂੰ ਲੈ ਕੇ ਕਈਆਂ ਚਰਚਾਵਾ ਵੀ ਹੋ ਰਹੀਆਂ ਨੇ

ਜਾਣਕਾਰੀ ਵਜੋ ਦਸ ਦਈਏ ਕਿ ਡਾ. ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਉਹ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਨੇ … ਤੇ ਸੰਮੇਲਨ ਰੱਦ ਹੋਣ ਦੀ ਕੋਈ ਵੀ ਸਰਕਾਰੀ ਅਨਾਊਸਮੈਂਟ ਨਹੀ ਕੀਤੀ ਗਈ ਨਾ ਹੀ ਕੋਓੀ ਸਰਕਾਰੀ ਤੌਰ ਤੇ ਫੈਸਲਾ ਲਿਆ ਗਿਆ ਹੈ ਇਹ ਅਫਵਾਹ ਹੈ ਤੇ ਅੰਮ੍ਰਿਤਸਰ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ ਤੇ ਜੀ 20 ਸਮੰੇਲਨ ਹੋਵੇਗਾ।

See also  ਮਨੀਸ਼ਾ ਗੁਲਾਟੀ ਨੂੰ ਆਪ ਸਰਕਾਰ ਨੇ ਅਹੁਦੇ ਤੋਂ ਹਟਾਇਆਂ