ਪਾਰਟੀ ਲੀਡਰਾਂ ਨੂੰ ਪ੍ਰਧਾਨ ਪਰਗਟ ਸਿੰਘ ਦੀ ਦੋ ਟੁੱਕ। ‘ਜਿਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਉਹ ਅੱਜ ਹੀ ਚਲੇ ਜਾਣ’। BJP ਲੀਡਰਾਂ ਨੂੰ ਡਰਾ ਕੇ ਲੈ ਜਾਂਦੀ- ਪਰਗਟ ਸਿੰਘ । ਜਿਸ ਨੂੰ ਡਰ ਲਗਦਾ ਅੱਜ ਹੀ ਚਲਿਆ ਜਾਵੇ- ਪਰਗਟ ਸਿੰਘ । ਸਾਡੇ ਕੋਲ ਨੌਜਵਾਨ ਬਹੁਤ ਹਨ- ਪਰਗਟ ਸਿੰਘ। ਕੱਲ੍ਹ ਹੀ ਕਾਂਗਰਸ ਛੱਡ BJP ‘ਚ ਗਏ ਹਨ ਹਰਦਿਆਲ ਕੰਬੋਜ।







