ਗੈਂਗਸਟਰ ਦੀ ਥਾਰ ਦਾ AGTF ਕਰ ਰਹੀ ਸੀ ਪਿੱਛਾ, ਭੱਜਦੇ ਸਮੇਂ ਰਾਹਗੀਰ ਨੂੰ ਦਰੜਿਆ, ਮੌਕੇ ‘ਤੇ ਹੀ ਕਾਬੂ |

0
2
ਗੈਂਗਸਟਰ ਦੀ ਥਾਰ ਦਾ AGTF ਕਰ ਰਹੀ ਸੀ ਪਿੱਛਾ, ਭੱਜਦੇ ਸਮੇਂ ਰਾਹਗੀਰ ਨੂੰ ਦਰੜਿਆ, ਮੌਕੇ 'ਤੇ ਹੀ ਕਾਬੂ | ਪੰਜਾਬ ਖ਼ਬਰਾਂ

ਲੁਧਿਆਣਾ ਦੇ ਸੁੰਦਰ ਨਗਰ ਵਿੱਚ AGTF ਨੇ ਲੋੜੀਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਪਿੱਛਾ ਕਰਕੇ ਕਾਬੂ ਕੀਤਾ। ਭੱਜਣ ਦੌਰਾਨ ਥਾਰ ਦੀ ਟੱਕਰ ਨਾਲ ਰਾਹਗੀਰ ਜ਼ਖ਼ਮੀ ਹੋਇਆ।ਗੈਂਗਸਟਰ ਦੀ ਥਾਰ ਦਾ AGTF ਕਰ ਰਹੀ ਸੀ ਪਿੱਛਾ, ਭੱਜਦੇ ਸਮੇਂ ਰਾਹਗੀਰ ਨੂੰ ਦਰੜਿਆ, ਮੌਕੇ ‘ਤੇ ਹੀ ਕਾਬੂਲੁਧਿਆਣਾ: ਸ਼ਹਿਰ ਦੇ ਸੁੰਦਰ ਨਗਰ ਇਲਾਕੇ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਫਰੀਦਕੋਟ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੀ ਟੀਮ ਨੇ ਇਕ ਲੋੜੀਂਦੇ ਗੈਂਗਸਟਰ ਦਾ ਪਿੱਛਾ ਕਰਦੇ ਹੋਏ ਉਸ ਨੂੰ ਫ਼ਿਲਮੀ ਢੰਗ ਨਾਲ ਕਾਬੂ ਕਰ ਲਿਆ। ਪੁਲਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਤੇਜ਼ ਰਫ਼ਤਾਰ ਥਾਰ ਚਲਾ ਰਹੇ ਗੈਂਗਸਟਰ ਨੇ ਬੁੱਢਾ ਦਰਿਆ ਨੇੜੇ ਇਕ ਰਾਹਗੀਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।Read More

Rozana Times

LEAVE A REPLY

Please enter your comment!
Please enter your name here