ਗੁਰੂ ਦਾ ਬਾਣਾ ਪਾ ਕੇ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਖ਼ਿਲਾਫ਼ ਭੁਗਤਦੇ ਹਨ, ਇਹੋ ਜਿਹੇ ਨਕਲੀ ਨਿਹੰਗਾਂ ਤੋਂ ਬਚੋ..

ਜਿਹੜਾ ਵੀ ਸਿੱਖੀ ਸਰੂਪ ਰੱਖ ਕੇ ਗੁਰੂ ਦਾ ਬਾਣਾ ਪਾ ਕੇ ਸਿੱਖ ਕੌਮ ਦੀ ਆਜ਼ਾਦੀ ਦੇ ਖ਼ਿਲਾਫ਼ ਬੋਲੇ ਤਾਂ ਉਹਨੂੰ ਓਸੇ ਵੇਲ਼ੇ ਛੱਡ ਦਿਓ, ਇਹੋ ਜਿਹੇ ਮੰਦਬੁੱਧੀ ਭੇਖੀ ਸਿੱਖ ਹੀ ਕੌਮ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਅੰਮ੍ਰਿਤਪਾਲ ਸਿੰਘ ਓਹ ਰਾਹ ਦਿਖਾ ਰਿਹਾ ਹੈ ਜਿਸ ਤੇ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਤੁਰਨ ਦਾ ਹੁਕਮ ਦਿੱਤਾ ਹੈ, ਸਿੱਖ ਕਦੇ ਗੁਲਾਮੀ ਨਹੀਂ ਕਰਦਾ ਤੇ ਇਹ ਨਕਲੀ ਨਿਹੰਗ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਕੇ ਹਿੰਦੋਸਤਾਨ ਨੂੰ ਆਪਣਾ ਦੇਸ਼ ਕਹੀ ਜਾਂਦਾ…. ਜਦਕਿ ਇਹੋ ਜਿਹੇ ਨੂੰ ਅਗਲੇ ਹਿਮਾਚਲ ਚ ਨੀ ਵੜਨ ਦਿੰਦੇ ਤੇ ਇਹ ਆਪਣੇ ਆਪ ਨੂੰ ਹਿੰਦੋਸਤਾਨ ਦਾ ਮਾਲਿਕ ਸਮਝੀ ਬੈਠਾ….

ਸਿੱਖਾਂ ਦਾ ਭੇਖ ਧਾਰ ਕੇ ਈ ਗੱਦਾਰ ਸਿੱਖਾਂ ਚ ਵੜ੍ਹ ਸਕਦੇ ਸੀ…. ਘੋਨਾ ਮੋਨਾ ਹੋ ਕੇ ਸਿੱਖੀ ਨੂੰ ਢਾਹ ਲਾਉਣੀ ਅਸੰਭਵ ਕੰਮ ਆ… ਏਸੇ ਕਰਕੇ ਇਹੋ ਜਿਹੇ ਸਿੱਖੀ ਸਰੂਪ ਵਾਲੇ ਗੱਦਾਰ ਤਿਆਰ ਕੀਤੇ ਗਏ ਆ ਭਾਰਤ ਵਲੋਂ ਜਿਹੜੇ ਕੌਮ ਨੂੰ ਗੁੰਮਰਾਹ ਕਰਕੇ ਭਾਰਤ ਦੀ ਗੁਲਾਮੀ ਕਰਵਾ ਰਹੇ ਆ.. ਸਿੱਖਾਂ ਨੂੰ ਅਜ਼ਾਦੀ ਤੋਂ ਤੋੜਨ ਲਈ ਕੌਮ ਦੇ ਹਰੇਕ ਗੱਦਾਰ ਦੀ ਇੰਟਰਵਿਊ ਕਰਨੀ ਹੀ ਆਪਣਾ ਫਰਜ਼ ਸਮਝਦਾ ਹੈ ਹਰੇਕ ਪੰਜਾਬੀ ਮੀਡੀਆ…. ਕਿਸੇ ਮੀਡੀਆ ਵਾਲੇ ਚ ਜ਼ੁਰਅਤ ਨਹੀਂ ਹੈ ਕਿ ਓਹ ਇਹੋ ਜਿਹੇ ਤੇ ਵੜਿੰਗ, ਬਿੱਟੂ, ਬਿੱਟੇ ਵਰਗੇ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਇਕੱਠੀ ਇੰਟਰਵਿਊ ਕਰੇ ਤਾਂ ਕਿ ਕੌਮ ਨੂੰ ਸੱਚਾਈ ਪਤਾ ਲੱਗੇ…..ਜੇ ਭਾਰਤ ਦੇ ਇਹੋ ਜਿਹੇ ਕਿਸੇ ਗੁਲਾਮ ਦੀ ਜ਼ੁਰਅਤ ਹੁੰਦੀ ਤਾਂ ਓਹ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਟਰਵਿਊ ਕਰਨ ਵਾਲੀ ਚੁਣੌਤੀ ਕਬੂਲਦੇ ਨਾ ਕਿ ਇਕੱਲੇ ਹੀ ਆਪਣੀਆਂ ਯਬਲੀਆਂ ਮਾਰ ਕੇ ਆਪਣੇ ਆਪ ਨੂੰ ਵਿਦਵਾਨ ਸਮਝੀ ਜਾਂਦੇ…

post by parmvir singh

See also  ਪੰਜਾਬ ਸਰਕਾਰ ਨੇ ਸਕੂਲਾਂ 'ਚ ਛੁੱਟੀ ਕਾ ਕੀਤਾ ਐਲਾਨ