ਪੰਜਾਬ ਦੀ 2027 ਦੀ ਚੋਣੀ ਸਿਆਸਤ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੈਪਟਨ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲੇ ਦੀ ਗੱਲ ਕੀਤੀ ਹੈ ਅਤੇ BJP-SAD ਗਠਜੋੜ ਨੂੰ ਲੈ ਕੇ ਵੀ ਸਲਾਹ ਦਿੱਤੀ ਹੈ। ਸਵਾਲ ਇਹ ਹੈ ਕਿ ਕੈਪਟਨ ਦੀ ਇਸ ਭਵਿੱਖਬਾਣੀ ਦਾ ਆਧਾਰ ਕੀ ਹੈ? ਕੀ BJP-SAD ਗਠਜੋੜ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦਾ ਹੈ? ਕੀ ਨਵੀਆਂ ਪੰਥਕ ਧਿਰਾਂ ਅਕਾਲੀ ਦਲ ਲਈ ਚੁਣੌਤੀ ਬਣ ਰਹੀਆਂ ਹਨ? ਦੇਖੋ ਪੰਜਾਬ ਦੀ ਗਰਾਊਂਡ ਜ਼ੀਰੋ ਸਿਆਸਤ ਦਾ ਪੂਰਾ ਵਿਸ਼ਲੇਸ਼ਣ।







