ਅਮਿਤ ਸ਼ਾਹ ਦੇ ਪੰਜਾਬ ਦੌਰੇ ਦੇ ਕੀ ਮਾਇਨੇ ? ਕੀ ਸ਼ਾਹ ਲਾਉਣਗੇ ਪੀੜ੍ਹਤਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ? ਕੀ ਡਰੱਗ ਇਸ ਵਕਤ ਪੰਜਾਬ ਦਾ ਸਭ ਤੋਂ ਵੱਡਾ ਮਸਲਾ ? ਕੀ CBI ਜਾਂਚ ਨਾਲ ਹੀ ਝੋਟਾ ਮਾਮਲੇ ‘ਚ ਇਨਸਾਫ਼ ਹੋਵੇਗਾ ? ਡਰੱਗ ਤੇ ਗੈਂਗਸਟਰਾਂ ਦੇ ਮੁੱਦੇ ‘ਤੇ ਹੋ ਰਹੀ ਸਿਆਸਤ ਨੂੰ ਕਿਸ ਨਜ਼ਰੀਏ ਤੋਂ ਦੇਖਿਆ ਜਾਵੇ ? ਵਿਰੋਧੀ ਧਿਰਾਂ ਡਰੱਗ ਤੇ ਗੈਂਗਸਟਰਾਂ ‘ਤੇ ਸ਼ਾਹ ਤੋਂ ਕਿਉਂ ਮੰਗ ਰਹੀਆਂ ਜਵਾਬ ?ਪੰਜਾਬ ‘ਚ ਡਰੱਗ ਤੇ ਗੈਂਗਸਟਰਵਾਦ ਲਈ ਕੇਂਦਰ ਸਰਕਾਰ ਕਿੰਨੀ ਜ਼ਿੰਮੇਵਾਰ ?







