ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਮਾਰਚ ਨੂੰ ਕੱਢਿਆ ਜਾਵੇਗਾ ਮਾਰਚ

ਪੰਜਾਬ ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਮਾਰਚ ਨੂੰ ਮਾਰਚ ਕੱਢਿਆ ਜਾਵੇਗਾਂ ਤੇ ਉੱਥੇ ਕਿਸਾਨ ਯੂਨੀਅਨ ਦੇ ਪ੍ਰਧਾਨ ਰੂਲਦੂ ਸਿੰਘ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਸੀ ਮੰਗ ਪੱਤਰ ਭੇਜਾਂਗੇ ਤੇ ਸਰਕਾਰ ਤੇ ਪੂਰੀ ਤਰ੍ਹਾਂ ਜ਼ੋਰ ਪਾਇਆ ਜਾਵੇਗਾ ਕਿ ਸਰਕਾਰ ਉਹਨਾਂ ਦੀ ਮੰਗਾਂ ਪੂਰੀਆ ਕਰੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਨਿਆਂ ਮਿਲਣਾ ਚਾਹੀਦਾ ਹੈ … ਤੇ ਅੱਜ ਮਹਿਲਾ ਦਿਵਸ ਤੇ ਹਰ ਇੱਕ ਮਹਿਲਾ ਨੂੰ ਮੁਫਤ ਸੁਵਿਧਾਂ ਦੇਣੀਆਂ ਜਰੂਰੀ ਨੇ ਤੇ ਹਰ ਬੱਚੇ ਲਈ ਸਿੱਖਿਆਂ ਮੁਫਤ ਹੋਣੀ ਚਾਹੀਦੀ ਹੈ ।

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਨੂੰ ਕਾਫੀ ਸਮਾਂ ਹੋ ਗਿਆਂ ਹੈ ਪਰ ਉਹਨਾ ਦੀਆਂ ਸਣਾਵਾਂ ਪੂਰੀਆਂ ਹੋਣ ਤੇ ਵੀ ਉਹਨਾਂ ਨੂੰ ਰਿਹਾਅ ਕੀਤਾ ਗਿਆ ਤੇ ਜਿਸਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਦੇ ਵੱਲੋਂ 13 ਤਾਰੀਖ ਨੂੰ ਮਾਰਚ ਕੱਢਿਆ ਜਾਵੇਗਾ ।

See also  ਆਈ ਜੀ ਸੁਖਦੇਵ ਗਿੱਲ ਵੱਲੋਂ ਕੀਤੀ ਗਈ ਕਾਨਫਰੰਸ