ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਹਰਭਜਨ ਸਿੰਘ ਈਟੀਓ

ਬੀਤੇ ਦਿਨ ਬੇਮੌਸਮੀ ਬਰਸਾਤ ਅਤੇ ਗੜੇਮਾਰ ਦੇ ਹੋਣ ਕਾਰਨ ਕਿਸਾਨਾ ਦੀਆ ਫਸਲਾ ਨੂੰ ਕਾਫੀ ਭਾਰੀ ਨੁਕਸਾਨ ਹੋਇਆ ਹੈ ਤੇ ਉਥੇ ਹੀ ਜੰਡਿਆਲਾ ਚ ਕਿਸਾਨ ਆਗੂਆਂ ਨੂੰ ਮਿਲਣ ਲਈ ਹਰਭਜਨ ਸਿੰਘ ਈਟੀਓ ਪਹੁੰਚੇ ਨੇ ਤੇ ਤੇ ਉਹਨਾ ਨੇ ਪੰਜਾਬ ਸਰਕਾਰ ਦੇ ਵਲੋਂ ਗੋਦਾਵਰੀ ਨੂੰ ਲੈ ਕੇ ਹੁਕਮ ਦੇ ਦਿਤ ਨੇ ਜਿਨਾ ਵਚੀ ਨੁਕਸਾਨ ਹੋਇਆ ਹੈ ਉਹ ਜਲਦੀ ਦਿਤੀ ਜਾਵੇਗੀ ਅਤੇ ਖੇਤੀਬਾੜੀ ਅਫਸਰ ਵੀ ਉਥੇ ਪਹੁੰਚੇ ਨੇ

See also  ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ,ਗੈਰਕਾਨੂੰਨੀ ਰਜਿਸਟ੍ਰੇਸ਼ਨ ਨਾਲ ਚੱਲ ਵਾਹਨ ਹੋਣਗੇ ਬੰਦ?