ਮਰਦ ਤਾਂ ਮਰਦ ਹੁਣ ਔਰਤਾ ਦੇ ਵਲੋਂ ਵੀ ਚੋਰੀ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ ਤੇ ਅਜਿਹਾ ਹੀ ਮਾਮਲਾ ਮੋਗੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਹਿਲਾ ਦੇ ਵੱਲੋਂ ਗੱਡੀ ਨੂੰ ਚੋਰੀ ਕਰਨ ਦਾ ਅੰਜਾਮ ਦਿੱਤਾ ਗਿਆ ਤੇ ਪੁਲਿਸ ਨੇ ਉਸ ਔਰਤ ਨੂੰ ਕਾਬੂ ਕਰ ਲਿਆ ਹੈ ਤੇ ਜਾਣਕਾਰੀ ਵਜੋ ਦਸ ਦਈਏ ਐਸਪੀਡੀ ਅਜੈਰਾਜ ਸਿੰਘ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਕਰਨਾਲ ਦਾ ਰਹਿਣ ਵਾਲਾ ਹੈ ਉਹ ਆਪਣੀ ਭਤੀਜੀ ਨੂੰ ਮਿਲਣ ਅਇਆ ਸੀ ਤੇ ਰਾਸਤੇ ਦੇ ਵਿਚ ਇੱਕ ਔਰਤ ਦੇ ਵਲੋਂ ਲਿਫਟ ਮੰਗੀ ਗਈ ਤੇ ਉਸ ਵਿਅਕਤੀ ਨੇ ਲਿਫਟ ਦੇ ਦਿੱਤੀ ਜਦੋਂ ਉਹ ਵਿਅਕਤੀ ਗੱਡੀ ਤੋਂ ਬਾਥਰੂਮ ਲਈ ਗਿਆ ਤਾਂ ਔਰਤ ਗੱਡੀ ਲੈ ਕੇ ਫਰਾਰ ਹੋ ਗਈ ਤੇ ਨਾਕੇਬੰਦੀ ਦੌਰਾਨ ਜਦੋਂ ਪੁਲਿਸ ਨੇ ਚੋਰੀ ਕੀਤੀ ਗੱਡੀ ਦਾ ਨੰਬਰ ਦੇਖਿਆਂ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਜਿਸਦੀ ਟੋਲ ਪਲਾਜ਼ਾ ਤੇ ਸੀਸੀਟੀਵੀ ਤਸਵੀਰਾਂ ਕੈਦ ਹੋ ਗਈਆਂ ਜਿਸ ਚ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਉਸਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ ਚੋਰੀ ਕਰਨ ਵਾਲੀ ਮਹਿਲਾ ਕਾਬੂ
ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਧੁੰਦ ਦਾ ਕਹਿਰ ਜਾਰੀ।
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਵੱਡਾ ਤੋਹਫ਼ਾ।
ਸਾਬਕਾ ਵਿਧਾਇਕ ਡਾ: ਸਤਵੰਤ ਸਿੰਘ ਮੋਹੀ ਨੂੰ ਵਿਜੀਲੈਂਸ ਬਿਊਰੋ ਨੇ 312 ਮੈਡੀਕਲ ਅਫਸਰਾਂ (ਐਮਓ) ਦੀ ਭਰਤੀ ਵਿੱਚ ਬੇਨਿਯਮੀਆ...
ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਰੋਕਣ ਸਬੰਧੀ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਸਥਾਪਤ, ਕਿਸਾਨਾਂ ਨੂੰ ਸਰਕਾਰ ਦਾ ਸਾਥ ਦੇਣ ...