CJP ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਦੀ ਕਿਲ੍ਹਾਬੰਦੀ ਦੇ ਕੀ ਮਾਇਨੇ ਹਨ? ਕੀ ਇਸ ਵਾਰ ਵੀ ਪਿਛਲੀ ਵਾਰ ਵਾਂਗ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ? ਏਜੰਸੀਆਂ ਕੋਲ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਲੈ ਕੇ ਕਿੰਨੇ ਵੱਡੇ ਇਨਪੁਟ ਹਨ ਅਤੇ ਕੀ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਪ੍ਰਦਰਸ਼ਨ ਨੂੰ ਰੋਕ ਸਕਣਗੀਆਂ? ਮੁੱਖ ਚੋਣ ਕਮਿਸ਼ਨਰ (CEC) ਦੇ ਮੁੱਦੇ ’ਤੇ ਕੀ ਸਰਕਾਰ ਇਸ ਵਾਰ ਝੁਕਣ ਲਈ ਤਿਆਰ ਨਹੀਂ ਹੈ? ਕੀ CJP ਦੀਆਂ ਮੰਗਾਂ ਮੰਨਣਾ ਸੰਭਵ ਹੈ? ਇਨ੍ਹਾਂ ਸਾਰੇ ਅਹਿਮ ਸਵਾਲਾਂ ’ਤੇ ਕਰਾਂਗੇ ਵਿਸਥਾਰ ਨਾਲ ਚਰਚਾ। ਦੇਖੋ ਪੂਰੀ ਰਿਪੋਰਟ।







