ਕਾਂਗਰਸ ਨੂੰ ਅੱਜ ਨਵਜੋਤ ਸਿੱਧੂ ਤੋਂ ਮੁਆਫੀ ਮੰਗਣੀ ਚਾਹੀਦੀ|

0
1

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪਾਰਟੀ ਅੰਦਰ ਸ਼ੁਰੂ ਹੋਈ ਪੋਸਟਰ ਵਾਰ, ਰਾਜਾ ਵੜਿੰਗ ਦੀਆਂ ਮੀਟਿੰਗਾਂ ਵਿੱਚ ਚਰਨਜੀਤ ਸਿੰਘ ਚੰਨੀ ਦੇ ਲੱਗ ਰਹੇ ਨਾਅਰੇ ਅਤੇ ਵੱਖ-ਵੱਖ ਧੜਿਆਂ ਦੀਆਂ ਮੀਟਿੰਗਾਂ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਵਰਕਰਾਂ ਦੀ ਨਾਰਾਜ਼ਗੀ ਹੈ ਜਾਂ ਪਾਰਟੀ ਅੰਦਰ ਸ਼ਕਤੀ ਪ੍ਰਦਰਸ਼ਨ? ਕੀ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਗੁੱਟਬਾਜ਼ੀ ਨੂੰ ਰੋਕਣ ਵਿੱਚ ਕਾਮਯਾਬ ਹੋ ਰਹੇ ਹਨ? ਵੜਿੰਗ ਅਤੇ ਚੰਨੀ ਵਿਚਾਲੇ ਚੱਲ ਰਹੀ ਸਿਆਸੀ ਖਿੱਚਤਾਣ ਕਾਂਗਰਸ ਦੇ ਭਵਿੱਖ ‘ਤੇ ਕੀ ਅਸਰ ਪਾਏਗੀ|

Rozana Times

LEAVE A REPLY

Please enter your comment!
Please enter your name here