ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ

ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦੇ ਵਲੋਂ ਸਿੰਘ ਸਾਬ ਵੱਲੋਂ ਸ੍ਰੋਮਣੀ ਕਮੇਟੀ ਨੂੰ ਬਿਆਨ ਦਿੱਤੇ ਉਹਨਾ ਵਲੋਂ ਸਪੱਸ਼ਟ ਕੀਤੇ ਗਏ ਨੇ ਤੇ ਅੰਮ੍ਰਿਤਪਾਲ ਦੇ ਮਾਮਲੇ ਦੇ ਵਿਚ ਜੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਸੀ ਤੇ ਤੇ ਚਾਹੇ ਉਹ ਅਸਾਮ ਦੀ ਜੇਲ ੍ਹ ਚ ਨੇ ਚਾਹੇ ਪੰਜਾਬ ਦੀ ਜੇਲ੍ਹ ਚ ਉਹਨਾ ਨੂੰ ਕਾਨੂੰਨੀ ਮਦਦ ਲਈ ਪੈਨਲ ਤਿਆਰ ਕੀਤੇ ਜਾਣ
ਤੇ ਹੁਣ ਐਸਜੀਪੀ ਦੇ ਵਲੋਂ ਪੈਨਲ ਤਿਆਰ ਹੈ ਤੇ ਜੋ ਵੀ ਸਿੰਘ ਸਾਹਿਬ ਦੇ ਹੁਕਮ ਨੇ ਉਹਨਾ ਨੂੰ ਪੂਰਾ ਕੀਤਾ ਜਾ ਰਿਹਾ ਹੈ

See also  Asia Cup 2023: ਭਾਰਤ ਨੇ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਰੱਖਿਆ ਟੀਚਾ