ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਵੱਡਾ ਬਿਆਨ

ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ ਸਰਕਾਰ ਦੀ ਇਕ ਬਹੁਤ ਵਡੀ ਦੋਗਲੀ ਨੀਤੀ ਹੈ ਕਿਸੇ ਵੇਲੇ ਕਾਗਰਸ ਪਾਰਟੀ ਵੀ ਇਸ ਪੈਟਰਨ ਉਤੇ ਤੁਰੀ ਸੀ ਉਹਨਾ ਦਾ ਪੰਜਾਬ ਸਰਕਾਰ ਜੋ ਲੋਕਾ ਨੇ ਬਹੁਤ ਪਿਆਰ ਅਤੇ ਚਾਵਾ ਦੇ ਨਾਲ ਬਣਾਈ ਹੈ ਤੇ ਪਰ ਸਰਕਾਰ ਨੇ ਨਵੇਂ ਹੀ ਆਪਣੇ ਕੰੰਮ ਸ਼ੁਰੂ ਕਰ ਦਿਤੇ ….
ਤੇ ਉਹਨਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਯੋਗਸ਼ਾਲਾ ਦਾ ਐਲਾਨ ਕੀਤਾ ਗਿਆ ਹੈ ਇਹ ਦਿਲੀ ਵਿਚ ਚਲਾਈ ਗਈ ਸੀ ਪਰ ਉਹਨਾ ਨੇ ੲਹਨਾ ਮੁਹਿੰਮਾ ਨੂੰ ਹਟਾ ਦਿੱਤਾ ਤੇ 2024 ਤਕ ਚੋਣਾ ਤਕ ਸਰਕਾਰ ਨੂੰ ਸੀਮਤ ਹੈ

See also  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ DGP ਪੰਜਾਬ ਨੂੰ ਚਿੱਠੀ, ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦਾ ਮੰਗੀਆ ਸੰਗਯਾਨ