‘ਆਲ ਇੰਡੀਆ ਟੂਰਿਸਟ ਪਰਮਿਟ’ ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ ‘ਤੇ: ਹਰਪਾਲ ਸਿੰਘ ਚੀਮਾ

0
1
‘ਆਲ ਇੰਡੀਆ ਟੂਰਿਸਟ ਪਰਮਿਟ’ ਹੁਣ ਸਿਰਫ਼ ਇੱਕ ਕਲਿੱਕ ਦੀ ਦੂਰੀ ‘ਤੇ: ਹਰਪਾਲ ਸਿੰਘ ਚੀਮਾ | ਪੰਜਾਬ ਖ਼ਬਰਾਂ

ਏ.ਆਈ.ਟੀ.ਪੀ. ਬਿਨੈਕਾਰ ਹੁਣ ‘ਪਰਿਵਹਨ ਪੋਰਟਲ’ ਰਾਹੀਂ ਸਿੱਧੇ ਤੌਰ ‘ਤੇ ਅਪਲਾਈ ਅਤੇ ਮਨਜ਼ੂਰਸ਼ੁਦਾ ਪਰਮਿਟ ਡਾਊਨਲੋਡ ਕਰ ਸਕਦੇ ਹਨ; ਮੋਹਾਲੀ ਦਫ਼ਤਰ ਦੇ ਗੇੜੇ ਮਾਰਨ ਤੋਂ ਮਿਲੀ ਮੁਕਤੀ: ਹਰਪਾਲ ਸਿੰਘ ਚੀਮਾਆਨਲਾਈਨ ਸਹੂਲਤ ਵਾਹਨ ਮਾਲਕਾਂ ਅਤੇ ਕਮਰਸ਼ੀਅਲ ਆਪਰੇਟਰਾਂ ਲਈ 24 ਘੰਟੇ ਨਿਰਵਿਘਨ ਸੇਵਾਵਾਂ ਅਤੇ ਕਾਰੋਬਾਰੀ ਅਸਾਨੀ ਯਕੀਨੀ ਬਣਾਏਗੀ: ਹਰਪਾਲ ਸਿੰਘ ਚੀਮਾRead More

Rozana Times

LEAVE A REPLY

Please enter your comment!
Please enter your name here