ਮੋਜੂਦਾ ਮੱੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ ਅੱਜ ਇੱਕ ਸਾਲ ਹੋ ਗਿਆ ਤੇ ਜਿਸਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਮੀਡੀਏ ਜਰੀਏ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾੳੇਣ ਲਈ ਕ੍ਰਾਤੀਕਾਂਰੀ ਕਦਮ ਚੱੁਕੇ ਨੇ …ਤੇ 27 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਨੇ ਤੇ ਸਰਕਾਰੀ ਜ਼ਮੀਨਾ ਤੇ ਜੋ ਨਜ਼ਾਇਜ਼ ਕਬਜ਼ੇ ਸੀ ਉਹ ਛੁਡਵਾਏ ਗਏ ਨੇ ….. 1 ਸਾਲ ਦੇ ਅੰਦਰ ਪਿੰਡਾ ਤੇ ਸ਼ਹਿਰਾ ਦੇ ਵਿਚ ਕਰੋੜਾ ਦੇ ਪ੍ਰਜੈਕਟ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਲੋਕਾਂ ਨਾਲ ਜੋ ਉਹਨਾ ਨੇ ਵਾਅਦੇ ਕੀਤੇ ਨੇ ਉਹ ਜਰੂਰ ਪੂਰੇ ਹੋਣਗੇ ।
Related posts:
ਪੰਜਾਬੀ ਸਿਨੇਮਾ ਜਗਤ ਦੇ ਅੰਮ੍ਰਿਤਪਾਲ ਛੋਟੂ ਦਾ ਦਿਹਾਂਤ
ਲਾਰੈਂਸ ਬਿਸ਼ਨੋਈ ਦਾ ਸ਼ਾਰਪ ਸ਼ੂਟਰ ਪੁਲਿਸ ਅੜੀਕੇ, ਹਥਿਆਰ 'ਤੇ ਕਾਰਤੂਸ ਬਰਾਮਦ
ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰਨਾਂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ, ਤਿੰਨ ਮੁਲਜ਼...
ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਮੁਹਿੰਮ ਜਾਰੀ