ਅੱਜ ਸਾਰੀ ਦੁਨਿਆ ਚ ਕਈ ਲੋਕ ਮਿੰਨੀ ਖਾਲਿਸਤਾਨ ਬਣਾਈ ਬੈਠੇ ਨੇ -Dr. Anurag Singh |

0
1
Screenshot

ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਕੀ ਅੰਮ੍ਰਿਤਪਾਲ ਸਿੰਘ ਦਾ ਇਨ੍ਹਾਂ ਮੁੱਦਿਆਂ ’ਤੇ ਸਟੈਂਡ ਸਪੱਸ਼ਟ ਹੈ? ਕੀ ਇਹ ਮਸਲੇ ਅੰਮ੍ਰਿਤਪਾਲ ਦੀ ਪਾਰਟੀ ਲਈ ਵੱਡੀ ਚੁਣੌਤੀ ਬਣ ਰਹੇ ਹਨ? ਸਿਮਰਨਜੀਤ ਸਿੰਘ ਮਾਨ ਵੱਲੋਂ ਚੁੱਕੇ ਸਵਾਲਾਂ ਦਾ ਕੀ ਜਵਾਬ ਮਿਲੇਗਾ? 2027 ਦੀਆਂ ਚੋਣਾਂ ਵਿੱਚ ਕੀ ਪੰਥਕ ਧਿਰਾਂ ਭਿੰਡਰਾਂਵਾਲਾ ਅਤੇ ਖਾਲਿਸਤਾਨ ਵਰਗੇ ਮੁੱਦਿਆਂ ਨੂੰ ਕੇਂਦਰ ਬਣਾਉਣਗੀਆਂ? ਜਾਣੋ ਪੰਥਕ ਵੋਟ ਬੈਂਕ ਦੀ ਸਿਆਸਤ ਅਤੇ ਸਿੱਖ ਵੋਟਰਾਂ ਦੇ ਮੁੱਦਿਆਂ ’ਤੇ ਖਾਸ ਚਰਚਾ।

Rozana Times

LEAVE A REPLY

Please enter your comment!
Please enter your name here