ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ

ਵਾਰਿਸ ਪੰਜਾਬ ਦੇ ਮੁੱਖੀ ਦੇ ਵਕੀਲ ਇਮਾਨ ਸਿੰਘ ਖਾਰਾ ਦਾ ਵੱਡਾ ਬਿਆਨ ਆਇਆ ਹੈ ਤੇ ਜਿਸ ਨੂੰ ਲੈ ਜੋ ਨੌਜਵਾਨਾਂ ਤੇ ਐਨਐਸ ਏ ਲਗਾਇਆ ਗਿਆ ਹੈ ਉਸ ਸਬੰਧੀ ਉਹਨਾ ਨੇ ਕੇਸਾ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾ ਨੇ ਕਿਹਾ ਕਿ ਜਦੋਂ ਮੈ ਉਹਨਾ ਨੂੰ ਮਿਲਣ ਲਈ ਅਪੀਲ ਕੀਤਾ ਮੈਨੂੰ ਉਹਨਾ ਨੂੰ ਮਿਲਣ ਨਹੀ ਦਿੱਤਾ ਗਿਆ ਤੇ ਜੋ ਡਿਬਰੂਗੜ ਦੇ ਡੀਸੀ ਨੇ ਉਹਨਾ ਨੇ ਵੀ ਮਨ੍ਹਾ ਕਰ ਦਿਤਾ ਤੇ ਜਿਸਤੋਂ ਬਾਦ ਉਹਨਾ ਨੇ ਕਿਹਾ ਕਿ ਉਹ ਪਹਿਲਾ ਪੰਜਾਬ ਸਰਕਾਰ ਤੋਂ ਅਤੇ ਕੇਂਦਰ ਸਰਕਾਰ ਨੂੰ ਪੁਛ ਕੇ ਕੀਤਾ ਜਾਵੇਗਾ ਤੇ ਜਿਸ ਤੋਂ ਬਾਦ ਮੈਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ …… ਪੰਜਾਬ ਸਰਕਾਰ ਵਲੋਂ ਕਾਰਵਈ ਨਹੀ ਕੀਤੀ ਗਈ ਤੇ ਮੇਰੇ ਕੋਲ ਸਭ ਜੱਜਮੈਟ ਹੋਣ ਦੇ ਬਾਦ ਮੈਨੂੰ ਮਿਲਣ ਨਹੀ ਦਿਤਾ ਤੇ ਪੰਜਾਬ ਸਰਕਾਰ ਸਿਖਾਂ ਦੀ ਵੈਰੀ ਬਣ ਗਈ ਤੇ ਕੋਈ ਸਾਨੂੰ ਸਹਾਰਾ ਨਹੀ ਮਿਲ ਰਿਹਾ ……

See also  ਅੰਮ੍ਰਿਤਪਾਲ ਦੀ ਨਵੀਂ CCTV ਆਈ ਸਾਹਮਣੇ, ਕਿਵੇਂ ਹੋਇਆ ਬੱਸ ਉਤੇ ਫਰਾਰ