ਅੰਮ੍ਰਿਤਪਾਲ ਦੇ ਪਿਤਾ ਨੇ ਸਰਕਾਰਾ ਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁਕੇ ਨੇ

ਭਾਈ ਅੰਮ੍ਰਿਤਪਾਲ ਦੇ ਪਿਤਾ ਨੇ ਸਰਕਾਰਾ ਤੇ ਪੁਲਿਸ ਪ੍ਰਸ਼ਾਸ਼ਨ ਤੇ ਸਵਾਲ ਚੁਕੇ ਨੇ…ਤੇ ਜਦੋਂ ਮੇਰਾ ਪੁੱਤਰ ਸਿਖੀ ਬਾਣੇ ਦੇ ਵਿਚ ਆਇਆ ਉਹ ਅਕਸਰ ਹੀ ਇਹੀ ਕਹਿੰਦਾ ਸੀ ਕਿ ਪੰਜਾਬ ਵਿਚ ਇਨਸਾਫ ਨਹੀ ਮਿਲਦਾ ਤੇ ਉਹ ਤਾ ਹੁਣ ਸਿਰਫ ਨੌਜਵਾਨਾ ਨੂੰ ਨਸ਼ਿਆਂ ਤੋਂ ਛੁਡਵਾ ਰਿਹਾ ਸੀ ਤੇ ਜਦ ਕਿ ਇਹ ਕੰਮ ਸਰਕਾਰਾ ਦਾ ਹੈ ਤੇ ਨਾਹੀ ਪੁਲਿਸ ਪ੍ਰਸ਼ਾਸ਼ਨ ਇਸ ਵਲ ਧਿਆਨ ਦੇ ਰਹੀ ਹੈਤੇ ਹੁਣ ਉਸਦੀ ਸਾਨੂੰ ਕੋਈ ਜਾਣਕਾਰੀ ਨਹੀ ਕਿ ਉਹ ਕਿੱਥੇ ਹੈ ਜਾ ਕਿਵੇ ਹੈ

See also  YouTube ਦੇ ਨਵੇਂ CEO ਬਣੇ ਭਾਰਤੀ ਮੂਲ ਦੇ ਨੀਲ ਮੋਹਨ