ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਰਸਮੀ ਤੌਰ ‘ਤੇ ਸੌਂਪਿਆ ਅਸਤੀਫਾ । ਹਰ ਬੰਦੇ ਨੇ EX ਹੋਣਾ ਹੈ – ਵੜਿੰਗ। ਪਾਰਟੀ ਨੂੰ ਜਿੱਥੇ ਜ਼ਰੂਰਤ ਹੋਈ ਮੈਂ ਖੜ੍ਹਾ ਰਹਾਂਗਾ- ਵੜਿੰਗ। ਕੌਣ ਕੀ ਕਹਿੰਦਾ, ਮੈਨੂੰ ਫਰਕ ਨਹੀਂ ਪੈਂਦਾ – ਵੜਿੰਗ। ਚੋਟੀ ‘ਤੇ ਪਹੁੰਚਣਾ ਪ੍ਰਾਪਤੀ ਹੁੰਦੀ ਹੈ ਪਰ ਚੋਟੀ ‘ਤੇ ਕੋਈ ਟਿਕਿਆ ਨਹੀਂ ਰਹਿੰਦਾ- ਵੜਿੰਗ । ‘ਸਾਢੇ 4 ਸਾਲਾਂ ‘ਚ ਬਤੌਰ ਪ੍ਰਧਾਨ ਵਜੋਂ ਤਜ਼ੁਰਬਾ ਕੀਤਾ ਸਾਂਝਾ’ ।ਕਾਂਗਰਸ ‘ਚ ਸਿਰਫ ਰਾਹੁਲ ਗਾਂਧੀ ਦੀ ਮਿਹਰਬਾਨੀ ਹੋਈ – ਵੜਿੰਗ।







