ਅਕਾਲੀ ਦਲ (WPD) ਵੱਲੋਂ ਨਵੇਂ ਬੁਲਾਰਿਆਂ ਦਾ ਐਲਾਨ, ਵੇਖੋ ਲਿਸਟ ! ਅਕਾਲੀ ਦਲ (WPD) ਵੱਲੋਂ ਨਵੇਂ ਬੁਲਾਰਿਆਂ ਦਾ ਐਲਾਨ, ਵੇਖੋ ਲਿਸਟ !ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਵਿੱਚ 5 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਪੱਤਰ ਮੁਤਾਬਕ ਐਡਵੋਕੇਟ ਸਰਬਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ (ਬਾਬਾ ਬੇਲੀ), ਬੀਬੀ ਨਵਜੋਤ ਕੌਰ ਲੰਬੀ, ਮਨਦੀਪ ਸਿੰਘ (ਦੀਪ ਟਾਕ) ਅਤੇ ਲਖਵਿੰਦਰ ਸਿੰਘ (ਰੱਬੀ ਕੰਦੋਲਾ ) ਨੂੰ ਪਾਰਟੀ ਦੇ ਨਵੇਂ ਬੁਲਾਰੇ ਨਿਯੁਕਤ ਕੀਤਾ ਗਿਆ ਹੈ।Read More
- Advertisement -
Recent Posts
Most Popular
ਕੱਲ੍ਹ 15 ਸਤੰਬਰ ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ |
ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ ਪਰੋਸਣ ‘ਤੇ ਪਾਬੰਦੀ ,ਜਾਣੋ ਵਜ੍ਹਾ ਚੰਡੀਗੜ੍ਹ : ‘ਸੰਵਤਸਰੀ ਮਹਾਪਰਵ’ ਦੇ ਮੱਦੇਨਜ਼ਰ, ਜਲੰਧਰ ਜ਼ਿਲ੍ਹੇ ਵਿੱਚ 15 ਸਤੰਬਰ, 2026 (ਮੰਗਲਵਾਰ)...
ਅਕਾਲੀ ਦਲ (WPD) ਵੱਲੋਂ ਨਵੇਂ ਬੁਲਾਰਿਆਂ ਦਾ ਐਲਾਨ, ਵੇਖੋ ਲਿਸਟ ! |
ਅਕਾਲੀ ਦਲ (WPD) ਵੱਲੋਂ ਨਵੇਂ ਬੁਲਾਰਿਆਂ ਦਾ ਐਲਾਨ, ਵੇਖੋ ਲਿਸਟ ! ਅਕਾਲੀ ਦਲ (WPD) ਵੱਲੋਂ ਨਵੇਂ ਬੁਲਾਰਿਆਂ ਦਾ ਐਲਾਨ, ਵੇਖੋ ਲਿਸਟ !ਅਕਾਲੀ ਦਲ ਵਾਰਿਸ...
ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ‘ਚ ਪਾਕਿਸਤਾਨ ਵੀ ਲਵੇਗਾ ਹਿੱਸਾ, ਜਲੰਧਰ ਤੇ ਮੁਹਾਲੀ ’ਚ ਖੇਡੇ...
ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਹੋਵੇਗਾ। ਪਾਕਿਸਤਾਨ ਸਮੇਤ 6 ਟੀਮਾਂ ਲੈਣਗੀਆਂ ਹਿੱਸਾ, ਜਲੰਧਰ ਤੇ ਮੁਹਾਲੀ ’ਚ...
SC ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ₹53.30 ਕਰੋੜ ਜਾਰੀ ਤੇ ਪ੍ਰਸਤਾਵਿਤ: ਡਾ....
ਸਾਲ 2025-26 ਦੌਰਾਨ 94,092 ਬੱਚਿਆਂ ਨੂੰ ਮਿਲਿਆ ਫਾਇਦਾ; 2026-27 ਵਿੱਚ 1.17 ਲੱਖ ਵਿਦਿਆਰਥੀਆਂ ਲਈ ₹40 ਕਰੋੜ ਦਾ ਬਜਟ ਰੱਖਣ ਦੀ ਤਜਵੀਜ਼ ਚੰਡੀਗੜ੍ਹ: ਸੂਬੇ ਦੇ...
CM Mann | Sachin Pilot on Harpal Cheema |
ਚੰਡੀਗੜ੍ਹ ਪ੍ਰਦਰਸ਼ਨ ਤੋਂ ਪਹਿਲਾਂ ਸਚਿਨ ਪਾਇਲਟ ਦਾ ਵੱਡਾ ਬਿਆਨ। ਮੰਤਰੀ ਹਰਪਾਲ ਚੀਮਾ ਦੇਣ ਅਸਤੀਫ਼ਾ- ਪਾਇਲਟ। ਮੰਤਰੀ ਹਰਪਾਲ ਚੀਮਾ 'ਤੇ ਦਰਜ ਹੋਵੇ FIR- ਪਾਇਲਟ। ਗੁਲਜ਼ਾਰ...















