ਪੰਜਾਬ ਦਾ ਦਿਨੋਂ ਦਿਨ ਮਾਹੌਲ ਕਾਫੀ ਖਰਾਬ ਹੁੰਦਾ ਜਾ ਰਿਹਾ ਹੈ ਤੇ ਹਰ ਵਿਅਕਤੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ ਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਇਸ਼ਤਿਹਾਰਬਾਣੀ ਬਣ ਕੇ ਰਹਿ ਗਈ ਲੋਕ ਦੇ ਹਿੱਤਾ ਲਈ ਕੋਈ ਪ੍ਰਵਾਹ ਨਹੀ
ਤੇ ਵਾਰਿਸ਼ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਅੰਮ੍ਰਿਤਪਾਲ ਨਾਲ ਨੌਜਵਾਨ ਜੁੜੇ ਸੀ ਨੌਜਵਾਨਾ ਸਰਕਾਰਾਂ ਨੇ ਉਹਨਾ ਨੂੰ ਸਭ ਜੇਲ੍ਹ ਦੇ ਵਿਚ ਸੁਟ ਦਿੱਤਾ ..ਤੇ ਨੌਜਵਾਨਾ ਤੇ ਐਨਐਸਏ ਲਗਾਇਆ ਗਿਆ ਹੈ
ਤੇ ਇਸ ਤੋਂ ਇਲਵਾ ਉਹਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਬਾਦਲ ਪਰਿਵਾਰ ਅਕਾਲੀ ਦਲ ਦੀ ਪ੍ਰਧਾਨਗੀ ਨਹੀ ਛਡਦਾ ਉਦੋਂ ਤੱਕ ਅਕਾਲੀ ਦਲ ਕਦੇਂ ਵੀ ਕਾਮਯਾਬ ਨਹੀ ਹੋ ਸਕਦਾ ਤੇ ਜੋ ਦਾਗ ਬੇਅਦਬੀ ਅਤੇ ਐਸਜੀਪੀ ਸੀ ਦੀ ਲੁਟ ਖਸੇਟ ਦਾ ਲਗਿਆ ਹੈ ੳਹ ਕਦੇ ਵੀ ਧਇਆ ਨਹੀ ਜਾ ਸਕਦਾ