ਹੁਸ਼ਿਆਰਪੁਰ ਨਜ਼ਦੀਕ ਭੰਗੀ ਚੋਅ ਵਿੱਚ ਗੈਂਗਸਟਰ ਲੁੱਕੇ ਹੋਣ ਦਾ ਖਦਸ਼ਾ

ਹੁਸ਼ਿਆਰਪੁਰ ਨਜ਼ਦੀਕ ਭੰਗੀ ਚੋਅ ਪੁਲਿਸ ਵੱਲੋਂ ਵੱਡੇ ਪੱਥਰ ਤੇ ਸਰਚ ਅਭਿਆਨ ਚਲਾਇਆ ਗਿਆ ਕਿਉ ਕੀ ਜਾਣਕਾਰੀ ਮਿਲੀ ਸੀ ਕੀ ਕੋਈ ਗੈਂਗਸਟਰ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਦੀ ਵੱਡੀ ਗਿਣਤੀ ਸੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਭਾਲ਼ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਡੀ ਅੇਸ ਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਕੁਝ ਗੈਂਗਸਟਰਾਂ ਦੀ ਭਾਲ ਚ ਜੋ ਕਿ ਇਰਾਦਾ ਕਤਲ ਮਾਮਲੇ ਚ ਪੁਲਿਸ ਨੂੰ ਲੋੜੀਂਦੇ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਸ਼ਿਆਪੁਰ ਪੁਲਿਸ ਨਾਲ ਸੰਪਰਕ ਕਰਕੇ ਸਾਂਝੇ ਤੌਰ ਤੇ ਭਾਲ ਸ਼ੁਰੂ ਕੀਤੀ ਪਰੰਤੂ ਉਹ ਗੁੰਪੋਇੰਟ ਤੇ ਬਾਈਕ ਖੋਹ ਕੇ ਫਰਾਰ ਹੋ ਗਏ ਇਹਨਾ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਡਰੋਨ ਦੀ ਮੱਦਦ ਵੀ ਲਈ ਜਾ ਰਹੀ ਹੈ ਇਹ ਗੈਂਗਸਟਰ ਹੁਸ਼ਿਆਰਪੁਰ ਦੀ ਅੰਮ੍ਰਿਤਸਰ ਕਾਲੋਨੀ ਵਿੱਚ ਲੁਕੇ ਸੀ ਤੇ ਪੁਲਿਸ ਦਾ ਕਹਿਣਾ ਹੈ ਉਨ੍ਹਾਂ ਵਲੋਂ ਜਲਦ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਾਏਗਾ।

See also  ‘ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸ ਦਾ ਸਵਾਗਤ ਹੈ’ ਐਮਪੀ ਪ੍ਰਨੀਤ ਕੌਰ