ਹੁਸ਼ਿਆਰਪੁਰ ਦੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਮਾਰੀ ਬਾਜ਼ੀ


ਹੁਸ਼ਿਆਰਪੁਰ ਦੀ ਪੁਰਾਣੀ ਟਾਂਡਾ ਵਾਲੀ ਦੀ ਰਹਿਣ ਵਾਲੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਏਅਰਪੋਰਟ ਚੈਕਿੰਗ ਅਧਿਕਾਰੀ ਦਾ ਚਾਰਜ ਸਾਂਭ ਕੇ ਨਵਾਂ ਿੲਤਿਹਾਸ ਰਚ ਦਿੱਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ।

ਜਦੋ ਿੲਹ ਖਬਰ ਅੰਜਲੀ ਦੇ ਪਰਿਵਾਰ ਨੂੰ ਮਿਲੀ ਤਾ ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਉਨਾਂ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ। ਪਰਿਵਾਰ ਨੂੰ ਹਰ ਪਾਸੇ ਤੋ ਫੋਨ ਕਰ ਹਰ ਕੋੲੀ ਵਧਾਈ ਦੇ ਰਿਹਾ ਹੈ। ਪਰਿਵਾਰ ਵੱਲੋ ਸਭ ਦਾ ਮੂੰਹ ਵੀ ਮਿੱਠਾ ਕਰਵਾਈਆ ਗਿਆ।

ਅੰਜਲੀ ਨੇ ਫੋਨ ਤੇ ਗੱਲਬਾਤ ਕਰਦਿਆ ਕਿਹਾ ਕਿ ਅਜੇ ਤਾ ਸੁਰੂਅਾਤ ਹੈ ਅਸਲੀ ਉਡਾਰੀ ਤਾ ਉਸਨੇ ਅਜੇ ਭਰਨੀ ਹੈ। ਅੰਜਲੀ ਨੇ ਜੋ ਕਰ ਦਿਖਾਿੲਆ ਹੈ ਉਸ ਨਾਲ ਧੀਆ ਦਾ ਮਾਣ ਸ਼ਮਾਜ ਵਿੱਚ ਹੋਰ ਵੱਧ ਗਿਆ ਹੈ।

See also  ਅੰਮ੍ਰਿਤਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਚੱਲਿਆ ਗੋਲੀਆ