ਮਾਂ ਦੁਰਗਾ ਦੇਵੀ ਦੇ ਪਰਮ ਭਗਤ ਧਿਆਨੁ ਦੇ ਮੰਦਿਰ ਦੀ ਹਾਲਤ ਖਰਾਬ

ਹਿਮਾਚਲ ਪ੍ਰਦੇਸ ਦੇ ਹਮੀਰਪੁਰ ਹਲਕੇ ਦੇ ਸ਼ਹਿਰ ਨਾਦੌਣ ਵਿਚ ਮਾਂ ਦੁਰਗਾ ਦੇਵੀ ਦੇ ਪਰਮ ਭਗਤ ਧਿਆਨੁ ਦਾ ਮੰਦਿਰ ਸਰਕਾਰ ਤੇ ਪ੍ਰਸਾਸ਼ਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਇਸ ਨੂੰ ਲੈ ਕੇ ਸਾਬਕਾ ਸੰਸਦ ਤੇ ਹਿਮਾਚਲ ਭਾਜਪਾ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਸਰਕਾਰ ਤੇ ਪ੍ਰਸਾਸ਼ਨ ਨੂੰ ਇਸ ਮੰਦਿਰ ਦੀ ਹਾਲਤ ਸੁਧਾਰਨ ਲਈ ਕਿਹਾ।

ਉਨਾਂ ਕਿਹਾ ਕਿ ਇਹ ਮੰਦਿਰ ਇਕ ਇਤਹਾਸਿਕ ਮੰਦਿਰ ਹੈ ਤੇ ਭਗਤ ਧਿਆਨੁ ਮਾਂ ਦਾ ਪਰਮ ਭਾਗ ਹੈ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ ਤੇ ਸਰਕਾਰ ਇਸ ਮੰਦਿਰ ਦੀ ਤਰਸ ਯੋਗ ਹਾਲਤ ਨੂੰ ਸੁਧਾਰਨ ਵਿਚ ਸਹਿਯੋਗ ਕਰੇ। ਉਨਾਂ ਿੲਹ ਵੀ ਕਿਹਾ ਕਿ ਜੇ ਅਸੀ ਆਪਣੇ ਿੲਤਿਹਾਸ ਨੂੰ ਭੁੱਲ ਜਾਵਾਗੇ ਤਾ ਅਸੀ ਕਦੀ ਤਰੱਕੀ ਨਹੀ ਕਰ ਸਕਦੇ।

See also  ਮੁੱਖ ਮੰਤਰੀ ਭਗਵੰਤ ਮਾਨ ਦਾ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੀ ਗਾਰੰਟੀ ਨੂੰ ਜਲਦੀ ਪੂਰਾ ਕੀਤਾ ਜਾਵੇਗਾ