ਭਾਈ ਅੰਮ੍ਰਿਤਪਾਲ ਦੇ ਹੱਕ ਚ ਵੀਲ ਚੇਅਰ ਤੇ ਗੁਰਦਾਸਪੁਰ ਤੋਂ ਪਹੁੰਚਿਆ ਅਪਾਹਜ ਨੋਜਵਾਨ

ਅੰਮ੍ਰਿਤਸਰ:- ਭਾਈ ਅੰਮ੍ਰਿਤਪਾਲ ਪਾਲ ਸਿੰਘ ਵਲੋ ਸਾਥੀ ਤੂਫਾਨ ਸਿੰਘ ਤੇ ਢਾਹੀ ਤਸਦੱਲਕ ਲੱਝਖਦ ਅਤੇ ਸਾਥੀਆ ਤੇ ਕੀਤੇ ਨਜਾਇਜ ਪਰਚੇ ਸੰਬਧੀ ਅੱਜ ਪਿੰਡ ਗੁਰਦਾਸਪੁਰ ਤੋ ਅਜਨਾਲਾ ਪਹੁੰਚ ਪੁਲਿਸ ਪ੍ਰਸ਼ਾਸ਼ਨ ਵਲੋ ਕੀਤੇ ਨਜਾਇਜ ਪਰਚੇ ਰੱਦ ਕਰਨ ਸੰਬਧੀ ਵੱਡੀ ਗਿਣਤੀ ਵਿਚ ਸਿੱਖ ਨੋਜਵਾਨ ਅਤੇ ਸੰਗਤਾ ਸਮੂਲਿਅਤ ਕਰ ਰਹੀਆ ਹਨ।

sukhwinder singh

ਜਿਸ ਸੰਬਧੀ ਅਜਨਾਲੇ ਪੰਹੁਚੇ ਸੁਖਵਿੰਦਰ ਸਿੰਘ ਸਿੱਖ ਨੋਜਵਾਨ ਨੇ ਦੱਸਿਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਲ ਤੇ ਅਜਨਾਲੇ ਪਹੁਚੇ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਉਹਨਾ ਨੂੰ ਰੋਕਣ ਦੀ ਕੌਸ਼ਿਸ਼ ਵੀ ਕੀਤੀ ਗਈ ਹੈ ਪਰ ਉਹ ਭਾਈ ਅੰਮ੍ਰਿਤਪਾਲ ਦਾ ਸਾਥ ਦੇਣ ਸੰਬਧੀ ਇਥੇ ਇਕਠੇ ਹੋਏ ਹਨ ਅਤੇ ਜੋ ਪਰਚੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾ ਦੇ ਸਿੰਘਾ ਉਪਰ ਪੁਲਿਸ ਪ੍ਰਸ਼ਾਸ਼ਨ ਵਲੋ ਕੀਤੇ ਗਏ ਹਨ ਉਹਨਾ ਰੱਦ ਕਰਵਾਉਣ ਸੰਬਧੀ ਅਤੇ ਗਿਰਫਤਾਰ ਕੀਤੇ ਸਾਥੀਆ ਨੂੰ ਛੱਡਣ ਸੰਬਧੀ ਅੱਜ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਅਤੇ ਪੁਲਿਸ ਦੇ ਧੱਕੇ ਵਿਰੁੱਧ ਅਵਾਜ ਬੁਲੰਦ ਕਰਨ ਪੰਹੁਚੇ ਹਨ। ਭਾਈ ਅੰਮ੍ਰਿਤਪਾਲ ਦੇ ਹੱਕ ਚ ਵੀਲ ਚੇਅਰ ਤੇ ਗੁਰਦਾਸਪੁਰ ਤੋਂ ਪਹੁੰਚਿਆ ਇਹ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ਼ ਖੜਾ ਹਾ ਭਾਵੇਂ ਗ੍ਰਿਫਤਾਰੀ ਵੀ ਦੇਣੀ ਪਈ ਤੇ ਪਿੱਛੇ ਨਹੀ ਹੱਟਣਗੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਤੋਂ ਸਾਥੀਆਂ ਨਾਲ ਆਇਆ ਹੈ ਅਤੇ ਭਾਈ ਅਮ੍ਰਿਤਾਪਲ ਤੇ ਦਰਜ ਮਾਮਲਾ ਗਲਤ ਹੈ ਤੇ ਭਾਈ ਅਮ੍ਰਿਤਪਾਲ ਨੇ ਕਈ ਮਾਵਾਂ ਦੇ ਪੁੱਤ ਨਸ਼ੇ ਤੋਂ ਬਚਾਏ ਹਣ ਉਸ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅੰਮ੍ਰਿਤ-ਸੰਚਾਰ ਕਰਵਾਉਂਦੇ ਹਨ ਜਿਹੜੇ ਪੁਲਿਸ ਵਲੋ ਨਜਾਇਜ ਪਰਚੇ ਕੀਤੇ ਹਨ ਉਸ ਸੰਬਧੀ ਉਨ੍ਹਾ ਰੋਸ਼ ਜਾਹਿਰ ਕੀਤਾ।

post by parmvir singh

See also  ਪਾਕਿਸਤਾਨ ਚ ਮੁੜ ਭੂਚਾਲ ਦੇ ਤੇਜ਼ ਝਟਕੇ