ਬਹਿਬਲ ਇਨਸਾਫ ਮੋਰਚੇ ‘ਚ ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਪਹੁੰਚੇ

ਬਹਿਬਲ ਇਨਸਾਫ਼ ਮੋਰਚਾ ਨੂੰ ਚਲਦੇ ਨੂੰ ਪਿੱਛਲੇ 422 ਦਿਨ ਦੇ ਕਰੀਬ ਦਾ ਟਾਈਮ ਹੋ ਗਿਆ ਹੈ ਓੱਥੇ ਹੀ ਹੁਣ ਇਨਸਾਫ਼ ਮੋਰਚੇ ਵੱਲੋਂ 5 ਫਰਵਰੀ ਨੂੰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ ਉਸ ਜਾਮ ਨੂੰ ਅੱਜ 4 ਦਿਨ ਦਾ ਸਮਾਂ ਹੋ ਗਿਆ ਹੈ ਜਾਮ ਮੁਕੰਮਲ ਤੋਰ ਤੇ ਜਾਰੀ ਹੈ ਪਰ ਐਂਬੂਲੈਂਸ ਸਮੇਤ ਸਕੂਲੀ ਵੈਨਾਂ ਨੂੰ ਆਉਣ ਜਾਣ ਲਈ ਰਸਤਾ ਦਿੱਤਾ ਜਾ ਰਿਹਾ ਹੈ ਜਿਥੇ ਆਏ ਦਿਨ ਸੰਗਤ ਜਾਂ ਕੁਝ ਜਥੇਬੰਦੀਆਂ ਦੇ ਆਗੂ ਇਥੇ ਪਹੁੰਚਦੇ ਨੇ ਉੱਥੇ ਹੀ ਅੱਜ ਇਨਸਾਫ਼ ਮੋਰਚੇ ਦੇ ਵਿਚ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਪਹੁੰਚੇ


ਓਹਨਾ ਨੇ ਕਿਹਾ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਇਨਸਾਫ਼ ਮੰਗ ਰਹੇ ਹਨ ਪਰ ਸਰਕਾਰ ਇਨਸਾਫ਼ ਦੇਣ ਵਿਚ ਅਸਮਰਥ ਹੈ ਓਹਨਾ ਕਿਹਾ ਜਿਸ ਤਰ੍ਹਾਂ ਪਿੱਛਲੇ ਸਮੇਂ ਵਿੱਚ ਰਹੀਆਂ ਸਰਕਾਰਾਂ ਇਨਸਾਫ਼ ਦੇਣ ਵਿਚ ਨਕਾਮਜਾਂਬ ਰਹਿਣ ਕਰਕੇ ਸਤਾਂ ਵਿੱਚੋ ਬਾਹਰ ਹੋ ਗਇਆ ਹਨ ਮਜ਼ੂਦਾ ਸਰਕਾਰ ਦੀ ਪਾਰਟੀ ਦੇ ਆਗੂ ਵੀ 24 ਘੰਟਿਆ ਦਾ ਟਾਈਮ ਕਹਿ ਕੇ ਫੇਰ ਆਪਣੇ ਬਿਆਨ ਤੋਂ ਭੱਜ ਗਏ ਓਹਨਾ ਸਰਕਾਰ ਦੇ 92 m l a ਨੂੰ ਚਨੌਤੀ ਦਿੰਦੇ ਹੋਏ ਕਿ ਉਹ ਬਿਨਾਂ ਸਿਕਿਓਰਟੀ ਤੋਂ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਦਿਖਾਉਣ ਅਸੀਂ ਸਮਝਾ ਗੇ ਤੁਸੀਂ ਕਾਮਯਾਬ ਹੋ


ਓਹਨਾ ਵਲੋ ਆਪ m l a ਲਾਭ ਸਿੰਘ ਉੱਘੋਕੇ ਦੀ ਸੱਖਤ ਸ਼ਬਦਾਂ ਵਿਚ ਨਿੰਦਾ ਕੀਤੀ ਓਹਨਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਗੁਰੂ ਹਨ ਓਹਨਾ ਕਿਹਾ ਕਿ ਅੱਜ ਜੋ ਚੰਡੀਗੜ੍ਹ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਧਰਨਾ ਲੱਗਾ ਹੈ ਓਹਨਾ ਉਪਰ ਲਾਠੀ ਚਲਾਉਣਾ ਗਲਤ ਹੈ ਆਪਣੇ ਇਸ਼ਟ ਦਾ ਇਨਸਾਫ਼ ਮੰਗਣਾ ਗਲਤ ਨਹੀਂ ਹੈ ਓਹਨਾ ਕਿਹਾ ਕਿ ਉਹ ਸੁਖਰਾਜ ਸਿੰਘ ਦੇ ਨਾਲ ਹਨ ਹੋ ਵੀ ਕਾਲ ਮੋਰਚੇ ਵਲੋ ਦਿੱਤੀ ਜਾਵੇ ਗੀ ਉਹ ਉਸ ਦਾ ਸਮਰਥਨ ਕਰਨ ਗੇ।

See also  ਹੁਸ਼ਿਆਰਪੁਰ ਦੇ ਨੌਜੁਆਨ ਦੀ ਅਮਰੀਕਾਂ ਵਿੱਚ ਗੋਲੀ ਮਾਰ ਕੇ ਕਤਲ

Related posts: