ਪੰਜਾਬ ਦੀ ਮਹਿਲਾਂ ਨੂੰ ਏਜੰਟ ਨੇ ਵੇਚਿਆ ਮਸਕਟ ਦੇ ਸ਼ੇਖਾਂ ਕੋਲ..ਮੁਸ਼ਕਲ ਨਾਲ ਵਾਪਿਸ ਆਈ ਮਹਿਲਾ ਨੇ ਲਗਾਈ ਇੰਨਸਾਫ ਦੀ ਗੁਹਾਰ

ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਕਈ ਵਾਰੀ ਸੁਣਨ ਵਿੱਚ ਮਿਲਦਾ ਹੈ ਕਿ ਮਹਿਲਾਵਾਂ ਨੂੰ ਓਥੋਂ ਦੇ ਸ਼ੇਖਾਂ ਕੋਲ ਵੇਚ ਦਿੱਤਾ ਜਾਂਦਾ ਹੈ। ਇਕ ਅਜਿਹੀ ਘਟਨਾ ਮੋਗੇ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਸਾਹਮਣੇ ਆ ਰਹੀ ਹੈ। ਜਿਸ ਨੂੰ ਵਰਕ ਪਰਮਿਟ ਤੇ ਭੇਜਣ ਦਾ ਵਾਅਦਾ ਕਰਕੇ ਟੂਰਿਸਟ visa ਤੇ ਮਸਕਟ ਭੇਜ ਦਿੱਤਾ ਗਿਆ ਅਤੇ ਮਸਕਟ ਭੱਜਣ ਤੋਂ ਬਾਅਦ ਉਸ ਨੂੰ ਸੇਖਾ ਕੋਲ ਤਿੰਨ ਲੱਖ ਰੁਪਏ ਚ ਵੇਚ ਦਿੱਤਾ।

ਹੁਣ ਮਹਿਲਾ ਭਾਰਤ ਵਾਪਸ ਆ ਚੁੱਕੀ ਹੈ ਅਤੇ ਮੀਡੀਆ ਅੱਗੇ ਆਪਣੀ ਹੱਡ-ਬੀਤੀ ਸੁਣਾ ਰਿਹਾ ਅਤੇ ਸਰਕਾਰ ਤੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ। ਉਥੇ ਹੀ ਮਹਿਲਾ ਦੇ ਪਤੀ ਵੱਲੋਂ ਪੰਜਾਬੀਆਂ ਨੂੰ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਉਥੇ ਹੀ ਮਹਿਲਾ ਨੂੰ ਪੰਜਾਬ ਵਾਪਸ ਲਿਆਉਣ ਵਾਲੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਨੇ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਸਰਕਾਰ ਦੇ ਨਕਾਮੀਆਂ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਅਤੇ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ।

See also  ਲਵਪ੍ਰੀਤ ਤੂਫਾਨ ਜੇਲ੍ਹੋਂ ਆਇਆ ਬਾਹਰ