ਪੁਲਿਸ ਨੇ ਕੀਤਾ ਇੱਕ ਨੌਜਵਾਨ ਨੂੰ ਕਾਬੂ, 32 ਬੌਰ ਅਤੇ 5 ਕਾਰਤੂਸ ਬਰਾਮਦ

ਪੰਜਾਬ ਦਾ ਮਾਹੌਲ ਏਨਾ ਜਿਆਦਾ ਖਰਾਬ ਹੋ ਗਿਆ ਕਿ ਸੂਬੇ ਚ ਲ਼ੁਟੇਰੇ ਸ਼ਰਿਆਮ ਘੁੰਮ ਰਹੇ ਨੇ ਪੰਜਾਬ ਪੁਲਿਸ ਜ਼ੋਰ ਲਗਾ ਰਹੀ ਕਿ ਸ਼ੂਬੇ ਚ ਲੁਟੇਰਿਆਂ ਦੀ ਗਿਣਤੀ ਨੂੰ ਖਤਮ ਕੀਤਾ ਜਾਵੇ ….ਤੇ ਮਾਮਲਾ ਬਿਲਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਪ੍ਰਸ਼ਾਂਸ਼ਨ ਨੇ ਇੱਕ ਨੌਜਵਾਨ 32 ਬੌਰ ਤੇ5 ਕਾਰਤੂਸਾਂ ਸਮੇਤ ਕਾਬੂ ਕਰ ਲਿਆਂ ਹੈ ਜਿਸ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉੱਥੇ ਹੀ ਏਐਸਆਈ ਦਾ ਕਹਿਣਾ ਹੈ ਕਿ ਨੌਜਵਾਨ ਨੰੈ ਇੱਕ ਰਿਵਾਲਰ ਨਾਲ ਪੁਲਿਸ ਨੇ ਕਾਬੂ ਕੀਤਾ ਹੈ ਤੇ ਜਿਸਤੇ ਪਹਿਲਾ ਵੀ 5 ਮੁਕਦਮੇ ਦਰਜ ਨੇ ਤੇ ਉਸਦਾ ਭਰਾਂ ਵੀ ਜੇਲ਼੍ਹ ਚ ਹੈ ਤੇ ਇਸ ਨੌਜਵਾਨ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

See also  ਏਸ਼ੀਆ ਕੱਪ 2022 : ਪਾਕਿਸਤਾਨ ਨੂੰ ਸ਼੍ਰੀਲੰਕਾ ਨੇ 5 ਵਿਕਟਾਂ ਨਾਲ ਦਿੱਤੀ ਮਾਤ