ਢਾਂਬੇ ਪਰ ਤੇਲ ਟੈਕਰਾਂ ਨੂੰ ਲੱਗੀ ਅੱਗ

ਖਬਰ ਦਿੱਲੀ ਸੰਗਰੂਰ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬੇ ਦੇ ਵਿਚ ਤੇਲ ਨਾਲ ਭਰੇ ਹੋਏ ਟੈਂਕਰਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਜਿਸਦੇ ਚਲਦੇ ਮਾਲਕਾਂ ਦੇ ਵੱਲੋਂ ਮੌਕੇ ਤੇ ਫਾਇਰਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ

ਜਾਣਕਾਰੀ ਵਜੋ ਦਸ ਦਈਏ ਕਿ ਸਵੇਰੇ ਇਹ ਵਾਰਦਾਤ ਵਾਪਰੀ ਹੈ ਤੇ ਜਿਸਦੇ ਵਿਚੋਂ ਤੇਲ ਨਾਲ ਭਰੇ ਦੋਂ ਟੈਕਰਾਂ ਨੂੰ ਅਚਾਨਕ ਅੱਗ ਲਗ ਗਈ ਤੇ ਫਾਇਰਬ੍ਰਿਗੇਡ ਦੇ ਵਲੋ ਅੱਗ ਨੂੰ ਕਾਬੂ ਕਰ ਲਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ।

See also  ਟਮਾਟਰ ਦਾ ਭਾਅ ਪੁੱਜਾ ਅਸਮਾਨੀ