ਚੋਰਾਂ ਵੱਲੋਂ 10 ਤੋਲੇ ਸੋਨਾ,ਲੈਪਟੋਪ ਤੇ ਕੁੱਤਾ ਕੀਤਾ ਚੋਰੀ, ਚੋਰ ਚੋਰੀ ਕਰਕੇ ਫਰਾਰ

ਗੁਰਦਾਸਪੁਰ ਸ਼ਹਿਰ ਭੁੱਲੇਚੱਕ ਕਲੋਨੀ ਵਿਖੇ ਸਥਿੱਤ ਇੱਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਚੋਰਾਂ ਨੇ ਪਾਲਤੂ ਕੁੱਤੇ ਦੀ ਵੀ ਪ੍ਰਵਾਹ ਨਾਂ ਕਰਦੇ ਹੋਏ ਘਰ ਵਿਚ ਦਾਖ਼ਲ ਹੋ ਕੇ ਅਲਮਾਰੀ ਦੇ ਤਾਲੇ ਤੋੜ ਕੇ ਘਰ ਵਿੱਚ ਪਿਆ 10 ਤੋਲੇ ਸੋਨਾ ਇਕ ਲੈਪਟਾਪ ਚੋਰੀ ਕਰky ਫਰਾਰ ਹੋ ਗਏ ਉਧਰ ਪੁਲਸ ਨੇ ਕਿਹਾ ਕਿ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ

Security – disguised burglar breaking in an apartment or office to steal something

ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ 8 ਤਰੀਕ ਨੂੰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸਨ ਜਦ ਉਹ ਅਗਲੇ ਦਿਨ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆਂ ਸੀ ਜਦ ਉਹਨਾਂ ਨੇ ਅਲਮਾਰੀ ਵੱਲ ਦੇਖਿਆ ਤਾਂ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਅਲਮਾਰੀ ਵਿਚ ਪਿਆ 10 ਤੋਲੇ ਸੋਨਾ ਇੱਕ ਲੈਪਟੋਪ ਘਰ ਦੇ ਵਿੱਚੋਂ ਚੋਰੀ ਸੀ ਉਨ੍ਹਾਂ ਕਿਹਾ ਕਿ ਘਰ ਦੇ ਵਿਚ ਉਹਨਾਂ ਦਾ ਪਾਲਤੂ ਕੁੱਤਾ ਵੀ ਮੌਜੂਦ ਸੀ ਪਰ ਚੋਰਾਂ ਨੇ ਕੁੱਤੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਰਾਤ ਨੂੰ ਕੰਧ ਟੱਪ ਕੇ ਸਾਰਾ ਸਮਾਨ ਲੈਕੇ ਫਰਾਰ ਹੋ ਗਏ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ

Male Criminal Stealing Or Dognapping Puppy During Health Lockdown


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਪੁਲਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ

See also  ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਵੱਲੋਂ ਅੱਜ ਬੱਸਾਂ ਦਾ ਚੱਕਾ ਜਾਮ, 4000 ਤੋਂ ਵੱਧ ਬੱਸਾਂ ਦਾ ਲੱਗੀਆ ਜਾਮ