ਕਿਸਾਨ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ

ਖਬਰ ਕਿਸਾਨ ਜੱਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਜੱਥੇਬੰਦੀਆਂ ਦੇ ਵਲੋਂ ਇੱਕਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਾਰਸ਼ਨ ਕੀਤਾ ਜਾ ਰਿਹਾ ਹੈ ਤੇ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਬਣੇ ਹੋਏ ਪੂਰੇ ਸਾਲ ਤੋਂ ਉਪਰ ਹੋ ਚੁਕੱਾ ਹੈ ਤੇ ਵੋਟਾਂ ਸਮੇਂ ਬਹੁਤ ਵਾਅਦੇ ਕੀਤੇ ਸੀ ਪਰ ਅਜੇ ਤੱਕ ਨਹੀ ਪੂਰੇ ਨਹੀ ਕੀਤੇ ਤੇ ਬੀਤੇ ਦਿਨਾਂ ਦੇ ਵਿਚ ਜਦੋਂ ਕੁਦਰਤ ਦੀ ਮਾਰ ਕਿਸਾਨਾਂ ਉੱਪਰ ਭਾਰੀ ਪਈ ਸੀ ਤੇ ਕਿਸਾਨਾਂ ਦੀ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਸਾਨਾਂ ਜੱਥੇਬੰਦੀਆਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ 15000 ਹਜ਼ਾਰ ਦਾ ਮੁਆਵਜਾ ਦਿੱਤਾ ਜਾਵੇਗਾ ਤੇ ਕਿਸਾਨ ਜੱਥੇਬੰਦੀਆਂ ਦੇ ਵਲੋਂ ਪੰਜਾਬ ਸਰਕਾਰ ਨੂੰ ਬਹੁਤ ਬਾਰ ਕਿਹਾ ਗਿਆਂ ਕਿ ਉਹਨਾ ਨੂੰ ਕਿ ਜਿੰਨੀ ਵੀ ਫਸਲ ਉਹਨਾਂ ਦੀ ਖਰਾਬ ਹੋਈ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਬਣਦਾ ਮੁਆਵਜ਼ਾ ਦਿੱਤਾ ਜਾਵ ਪਰ ਸਰਕਾਰਾਂ ਨੇ ਤਾ ਜੋ 15ਹਜ਼ਾਰ ਦੇ ਮੁਆਵਣੇ ਲਈ ਵਾਅਦਾ ਕੀਤਾ ਸੀ ਉਹ ਵੀ ਦਿੱਤਾ ਤੇ ਜਿਸ ਨਾਲ ਲੋਕਾਂ ਨੂੰ ਬੱਸ ਮੁਖ ਮੰਤਰੀ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਬੈਵਕੂਫ ਬਣਾਇਆ ਜਾ ਰਿਹਾ ਹੈ ਤੇ ਕੋਈ ਵੀ ਵਾਅਦੇ ਜੋ ਪੂਰੇ ਨਹੀ ਕੀਤੇ ਜਾ ਰਹੇ।

See also  ਜ਼ੀਰਾ ਫੈਕਟਰੀ ਨੂੰ ਲੈ ਕੇ ਬਹੁਤ ਵੱਡੀ ਖਬਰ, ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ