ਪੰਜਾਬ ਚ 50%ਤੋਂ ਵੱਧ ਲੋਕਾਂ ਦੀਆ ਜਾਨਾਂ ਓਵਰਲੋਡ ਸਪੀਡ ਕਾਰਨ ਜਾਂਦੀਆ ਨੇ ਤੇ ਜਿਸਦਾ ਨਤੀਜਾ ਅਕਸਰ ਹੀ ਦੂਜਿਆ ਨੂੰ ਭੁਗਤਣਾ ਪੈਦਾ ਹੈ ਤੇ ਉੱਥੇ ਹੀ ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਹੈ ਤੇ ਜਿਸਦੇ ਚਲਦੇ ਪੁਲਿਸ ਕਰਮਚਾਰੀਆ ਦੇ ਵੱਲੋਂ ਲੋਕਾ ਨਾਲ ਕਾਫੀ ਸਖਤੀ ਚ ਪੇਸ਼ ਆਉਦੇ ਦਿਖਾਈ ਦੇ ਰਹੇ ਨੇਤੇ ਜਿਹਨਾਂ ਲੋਕਾਂ ਦੇ ਕਿਸੇ ਵੀ ਚਾਲਕ ਦੀ ਰਫਤਾਰ ਤੇਜ਼ ਹੈ ਉਸਦਾ ਚਲਾਨ ਕੱਟਿਆ ਜਾ ਰਿਹਾ ਹੈ ਤੇ ਕੁੱਝ ਪ੍ਰਾਈਵੇਟ ਬੱਸਾਂ ਤੇ ਜਿਆਦਾ ਸਵਾਰੀਆਂ ਕਾਰਨ ਚਲਾਨ ਕੱਟੇ ਗਏ ਨੇ ਤੇ
ਜਿਸਦੇ ਚਲਦੇ ਅਮਰੀਕ ਸਿੰਘ ਟ੍ਰੈਫਿਕ ਪੁਲਿਸ ਇੰਚਾਰਜ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਅੱਜ ਨਾਕੇਬੰਦੀ ਕੀਤੀ ਗਈ ਹੈ ਤੇ ਕਿਸੇ ਨੂੰ ਵੀ ਬਖਸਿਆ ਨਹੀ ਜਾਵੇਗਾ ਕਿ ਸਭ ਲਈ ਕਾਨੂੰਨ ਇੱਕ ਹੈ ਤੇ ਇਸ ਚ ਅਸੀ ਢਿੱਲ ਨਹੀ ਵਰਤਾਗੇ।