ਇੱਕ ਸਕੂਲ ਅਧਿਆਪਕ ਵੱਲੋਂ ਬੱਚਿਆਂ ਨਾਲ ਕੀਤੀਆ ਅਸ਼ਲੀਲ ਹਰਕਤਾਂ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਸ਼ਾਮ ਚੌਰਾਸੀ ਦਾ ਹੈ ਜਿਥੇ ਇਕ ਸਕੂਲ ਅਧਿਆਪਕ ਨਸ਼ੇ ਦੀ ਹਾਲਤ ਚ ਆਪਣੇ ਸਕੂਲ ਦੀਆ ਵਿਦੀਆਰਥਣਾਂ ਨਾਲ ਅਸ਼ਲੀਲ ਹਰਕਤਾ ਕੀਤੀਆ ਜਾਦੀਆ ਹਨ ਤੇ ਜਦੋਂ ਪਿੰਡ ਵਾਸੀਆ ਨੂੰ ਇਸ ਗੱਲ ਦਾ ਪਤਾ ਲੱਗਿਆਂ ਤਾ ਉਹ ਅਧਿਆਪਕ ਉੱਥੋ ਦੌੜ ਗਿਆ ।

teacher

ਕੁਝ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਸ ਅਧਿਆਪਕ ਵੱਲੋਂ ਪਹਿਲਾ ਵੀ ਏਦਾਂ ਦੀਆਂ ਹਰਕਤਾ ਕੀਤੀਆ ਗਈਆ ਨੇ ਪਰ ਅਜੇ ਤਕ ਵੀ ਬਰਖਾਸਤ ਨਹੀ ਕੀਤਾ ਸਕੂਲ ਚ ਪਿੰਡ ਵਾਸੀਆ ਵਾਸੀਆ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਤੇ ਗਿਆ ਤੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।

post by parmvir singh

See also  ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਉਪਰੰਤ ਮੁਆਵਜ਼ੇ ਨੂੰ ਲੈ ਕੇ ਹੋਏ ਇਕੱਠੇ ਸਰਕਾਰ ਦੇ ਨਾਮ ਜਿਲਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ