ਮੋਜੂਦਾ ਮੱੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ ਅੱਜ ਇੱਕ ਸਾਲ ਹੋ ਗਿਆ ਤੇ ਜਿਸਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਮੀਡੀਏ ਜਰੀਏ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾੳੇਣ ਲਈ ਕ੍ਰਾਤੀਕਾਂਰੀ ਕਦਮ ਚੱੁਕੇ ਨੇ …ਤੇ 27 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਨੇ ਤੇ ਸਰਕਾਰੀ ਜ਼ਮੀਨਾ ਤੇ ਜੋ ਨਜ਼ਾਇਜ਼ ਕਬਜ਼ੇ ਸੀ ਉਹ ਛੁਡਵਾਏ ਗਏ ਨੇ ….. 1 ਸਾਲ ਦੇ ਅੰਦਰ ਪਿੰਡਾ ਤੇ ਸ਼ਹਿਰਾ ਦੇ ਵਿਚ ਕਰੋੜਾ ਦੇ ਪ੍ਰਜੈਕਟ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਲੋਕਾਂ ਨਾਲ ਜੋ ਉਹਨਾ ਨੇ ਵਾਅਦੇ ਕੀਤੇ ਨੇ ਉਹ ਜਰੂਰ ਪੂਰੇ ਹੋਣਗੇ ।
Related posts:
ਪੰਜਾਬ ਸਰਕਾਰ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਇਜਾਜ਼ਤ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗੀ।
ਕਣਕ ਦੀ ਪਰਚੀ ਨੂੰ ਲੈ ਕੇ ਭਿੜੇ ਲੋਕ, ਡਿਪੂ ਹੋਲਡਰ ਨੇ ਡੀਪੂ ਕੀਤਾ ਬੰਦ
ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਵਧੀਆਂ ਮੁਸ਼ਕਲਾਂ, ਟੱਲ ਸਕਦੀ ਹੈ ਰਿਹਾਈ
ਵਿੱਤ ਮੰਤਰੀ ਚੀਮਾਂ ਵੱਲੋਂ ਬੈਂਕਾਂ ਨੂੰ ਰੁਜ਼ਗਾਰ ਤੇ ਉੱਦਮਤਾ ਨੂੰ ਹੁਲਾਰਾ ਦੇਣ ਵਾਲੀਆਂ ਸਕੀਮਾਂ ਤਹਿਤ ਕਰਜ਼ਿਆਂ ਦੀ ਵੰਡ...