ਆਈ ਜੀ ਸੁਖਦੇਵ ਸਿੰਘ ਗਿੱਲ ਵਲੋਂ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਵਲੋਂ ਦਸਿਆ ਗਿਆ ਹੈ ਕਿ ਭਾਈ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੁਲਿਸ ਦੇ ਵਲੋਂ ਡੇ-1 ਦੇ ਵਿਚ 78 ਸਾਥੀ ਗ੍ਰਿਫਤਾਰ ਕੀਤੇ ਡਏ ਤੇ ਡੇ-2 ਦੇ ਵਿਚ 34 ਸਾਥੀ ਗ੍ਰਿਫਤਾਰ ਕੀਤੇ ਗਏ ਨੇ ਰਾਤ ਦੇ ਸਮੇਂ ਦੋ ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਨੇ ਤੇ ਭਾਈ ਅੰਮ੍ਰਿਤਪਾਲ ਫਰਾਰ ਹੈ ਤੇ ਭਾਈ ਅੰਮ੍ਰਿਤਪਾਲ ਦੇ ਵਲੋਂ ਇਕ ਆਪਣੀ ਹੀ ਫੋਜ ਤਿਆਰ ਕੀਤੀ ਜਾ ਰਹੀ ਸੀ ਜਿਸਦਾ ਨਾਮ ਏ ਕੇ ਐਫ ਹੈ ਅਨੰਦਪੁਰ ਖਾਲਸਾ ਫੌਜ …. ਤੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਕਾਫੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ 4 ਵਾਹਨ ਵੀ ਬਰਾਮਦ ਕੀਤੇ ਗਏ ਨੇ ਉਹਨਾ ਦੇ ਕੁਝ ਸਾਥੀ ਜੋ ਅਸਾਮ ਭੇਜੇ ਗਏ ਨੇ ਜਿਹਨਾਂ ਦੇ ਨਾਂ ਦਲਜੀਤ ਕਲਸੀ ,ਬਸੰਤ ਸਿੰਘ ਦੌਲਤਪੁਰਾ ,ਗੁਰਮੀਤ ਸਿੰਘ ,ਭਗਵੰਤ ਸਿੰਘ ਪ੍ਰਧਾਨ ਮੰਤਰੀ ਅਤੇ ਭਾਈ ਅੰਮ੍ਰਿਤਪਾਲ ਦੇ ਚਾਚਾ ਨੂੰ ਅਸਾਮ ਲੈ ਕੇ ਜਾ ਰਹੇ ਹਾਂ ਤੇ ਭਾਈ ਅੰਮ੍ਰਿਤਪਾਲ ਦੇ ਆਈਐਸਆਈ ਦੇ ਨਾਲ ਸੰਬੰਧ ਸੀ ਤੇ ਹੋਰ ਤਬਸੀਸ਼ ਜਾਰੀ ਹੈ ਅਤੇ ਅਪੀਲ ਹੈ ਕਿ ਪੰਜਾਬ ਦੇ ਵਿਚ ਜੋ ਮਾਹੌਲ ਹੈ ਉਹ ਸ਼ਾਤੀਪੂਰਨ ਹੈ ਪਰ ਜੇਕਰ ਕੋਈ ਵੀ ਸ਼ਰਾਰਤੀ ਅਨਸਰਾਂ ਦੇ ਵਲੋਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਤੇ ਉਸਤੇ ਕਾਰਵਾਈ ਕੀਤੀ ਜਾਵੇਗੀ ।
ਆਈ ਜੀ ਸੁਖਦੇਵ ਗਿੱਲ ਵੱਲੋਂ ਕੀਤੀ ਗਈ ਕਾਨਫਰੰਸ
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, CM ਮਾਨ ਨੇ ਜਤਾਇਆ ਦੁੱਖ
ਆਬਕਾਰੀ ਤੇ ਕਰ ਵਿਭਾਗ ਵੱਲੋਂ ਅੰਮ੍ਰਿਤਸਰ 'ਚ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਯੂਨਿਟ 'ਤੇ ਵੱਡੀ ਕਾਰਵਾਈ: ਹਰਪਾਲ ਸਿੰਘ...
ਬਾਜਵਾ ਨੇ 'ਆਪ' 'ਤੇ ਜਲੰਧਰ ਦੇ ਐਸਐਚਓ ਵਿਰੁੱਧ ਕਾਰਵਾਈ ਵਿੱਚ ਦੇਰੀ ਕਰਨ ਦਾ ਦੋਸ਼ ਲਾਇਆ
ਪੰਜਾਬ ਵਿੱਚ ਠੰਡ ਤੋਂ ਮਿਲੀ ਰਾਹਤ,2023 ਵਿਚ ਪਹਿਲੀ ਵਾਰ ਸੂਰਜ ਨੇ ਦਿੱਤੇ ਦਰਸ਼ਨ