ਅੰਮ੍ਰਿਤਸਰ ਵਿਚ ਐਡਵੋਕੇਟ ਵਨਿਤ ਮਹਾਜਨ ਨੇ ਸਿੱਖ ਜਥੇਬੰਦੀ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਦੇ ਖਿਲਾਫ਼ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ ਵਿਚ ਐਡਵੋਕੇਟ ਵਨਿਤ ਮਹਾਜਨ ਨੇ ਸਿੱਖ ਜਥੇਬੰਦੀ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਦੇ ਖਿਲਾਫ਼ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਕਿਹਾ ਹਿੰਦੂਆ ਦੀ ਧਾਰਮਿਕ ਭਾਵਨਾਂ ਨੂੰ ਆਹਤ ਕਰਨ ਨੂੰ ਲੈ ਕੇ ਪੁਲਸ ਨੂੰ ਦਿੱਤਾ ਮੰਗ ਪੱਤਰ ਕਿਹਾ ਅੰਮ੍ਰਿਤਪਾਲ ਸਿੰਘ ਵੱਲੋਂ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਖ ਕੌਮ ਨੂੰ ਕਿਹਾ ਸੀ


ਗੁਰੂਆਂ ਦੀ ਬੇਅਦਬੀ ਜੌ ਕਰਦਾ ਉਹਨਾਂ ਦੇ ਖਿਲਾਫ ਮੇਰੇ ਕੋਲ ਸ਼ਿਕਾਇਤਾ ਲੈਕੇ ਆਉਣ ਦੀ ਜਗ੍ਹਾ ਤੁਸੀਂ ਆਪ ਸੋਧਾ ਲਾਉਣ ਦਾ ਕੰਮ ਕਰੋ ਮੇਰੇ ਕੋਲ ਮਾਤਾ ਰਾਣੀ ਜਿਨਿਆ 15 – 16 ਬਾਹਵਾ ਨਹੀਂ ਹਨ ਜਿਹੜੇ ਮੈ ਇਥੇ ਬੈਠ ਕੇ ਮਸਲੇ ਹੱਲ ਕਰ ਸਕਾਂ ਵਨੀਤ ਮਹਾਜਨ ਨੇ ਕਿਹਾ ਕਿ ਮੈਂ ਵਿ ਹਿੰਦੁ ਹਾ ਗੁਰੂਆਂ ਪੀਰਾਂ ਦਾ ਸਤਕਾਰ ਕਰਦਾ ਹਾਂ ਜਿਸ ਦੇ ਚਲਦੇ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਇਸ ਕਰਕੇ ਮੈਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਜਾਵੇ


ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸ਼ਾਇਦ ਹੋਰ ਵੀ ਜਥੇਬੰਦੀਆਂ ਜਾਗ ਜਾਉਣ ਤੇ ਮੇਰੇ ਨਾਲ ਆ ਖੜੇ ਹੋ ਜਾਣ ਲਲਿਤ ਮਹਾਜਨ ਨੇ ਕਿਹਾ ਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਉਨ੍ਹਾਂ ਕਿਹਾ ਕਿ ਵੀਡੀਓ ਮੇਰੇ ਕੋਲ ਸੋਸ਼ਲ ਮੀਡੀਆ ਤੇ ਆਈ ਸੀ ਜਿਸ ਨੂੰ ਲੈ ਕੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ

See also  ਨਵੇਂ ਬੱਸ ਸਟੈਂਡ ਦੇ ਉਦਘਾਟਨ ਤੋਂ ਬਾਅਦ ਜਿੰਦਾ ਲਗਾ ਦਿੱਤੇ ਜਾਣ ਕਾਰਨ ਸਾਬਕਾ ਕਾਂਗਰਸੀ ਵਿਧਾਇਕ ਵਲੋਂ ਮੁੱਖ ਮਾਰਗ ਜਾਮ