ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ 88 ਫੁਟ ਰੋਡ ਦਾ ਹੈ ਜਿਥੇ ਅਜ ਅੰਮ੍ਰਿਤਸਰ ਪੁਲੀਸ ਵਲੋ ਗੈਂਗਸਟਰਾਂ ਦੀ ਕਾਰ ਦਾ ਪਿਛਾ ਕਰਦਿਆ ਦੋ ਗੈਗਸਟਰਾ ਨੂੰ ਕਾਬੂ ਕੀਤਾ ਹੈ ਅਤੇ ਬਾਕੀ ਭਜਣ ਵਿਚ ਕਾਮਯਾਬ ਹੋਏ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ ਪਿਹਲਾਂ ਵੀ ਕਈ ਮਾਮਲੇ ਦਰਜ਼ ਹਨ ਇਸ ਸੰਬਧੀ ਏਸੀਪੀ ਵਰਿੰਦਰ ਸਿੰਘ ਖੋਸਾ ਦੱਸਿਆ ਕਿ ਨੇ ਦਸਿਆ ਕਿ ਇਨ੍ਹਾਂ ਵੱਲੋ ਪਿਛਲ਼ੇ ਦਿਨੀਂ ਗੈਂਗਸਟਰਾਂ ਵੱਲੋ ਦਸ ਲਖ ਦੀ ਫਿਰੌਤੀ ਲੈ ਇਕ ਨੋਜਵਾਨ ਜਿਸ ਨੂੰ ਮਜੀਠਾ ਰੋਡ ਦੇ ਨਗੀਨਾ ਏਵਣਯੂ ਤੋਂ ਕਿਡਨੈਪ ਕਰਨ ਦੇ ਕੇਸ ਵਿਚ ਲੋੜੀਂਦੇ ਸਨ ਇਹਨਾਂ ਵੱਲੋਂ 10 ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਉਸ ਨੌਜਵਾਨ ਨੂੰ ਛੱਡ ਦਿੱਤਾ ਸੀ।
ਜਿਸਦੇ ਚੱਲਦੇ ਅੱਜ ਪੁਲਿਸ ਨੂੰ ਸੂਚਨਾ ਮਿਲੀ ਹੈ ਮਜੀਠਾ ਰੋਡ 88 ਫੁੱਟ ਰੋਡ ਤੇ ਘੁੰਮ ਰਹੇ ਹਨ ਜਿਸਦੇ ਚਲਦੇ ਅਜ ਪੁਲਿਸ ਵਲੋ ਮੁਸਤੈਦੀ ਨਾਲ ਕੰਮ ਕਰਦਿਆ ਇਹਨਾ ਨੂੰ ਕਾਰ ਵਿਚੋ ਭਜਦੇ ਫੜਿਆ ਹੈ ਅਤੇ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਅਸੀ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਅਸੀਂ ਬਾਕੀ ਵੀ ਇਨ੍ਹਾਂ ਦੇ ਸਾਥੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਇਸ ਦੇ ਬਾਰੇ ਅਸੀਂ ਹੋਰ ਕੁੱਝ ਨਹੀਂ ਦੱਸ ਸਕਦੇ ਉਨ੍ਹਾਂ ਕਿਹਾ ਇਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਸੱਤ ਜਿੰਦਾ ਰੌਂਦ ਵੀ ਬ੍ਰਾਮਦ ਕੀਤੇ ਹਨ ਅਤੇ ਜਿਹੜੀ ਗੱਡੀ ਵਿੱਚ ਇਹ ਆਏ ਸਨ ਵਰਨਾ ਕਾਰ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਚੋਰੀ ਦੀ ਤੇ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
post by parmvir singh