ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਧਮਾਕੇ ਦੀ ਪੁਲਿਸ ਅਤੇ ਐਨ ਆਈ ਏ ਦੀ ਟੀਮ ਵੱਲੋ ਜਾਚ ਸੁਰੂ

ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਤੇ ਹੋਏ ਧਮਾਕੇ ਦੀ ਪੁਲਿਸ ਅਤੇ ਕਈ ਹੋਰ ਏਜੰਸੀਆਂ ਲਗਾਤਾਰ ਜਾਚ ਕਰ ਰਹੀਆਂ ਨੇ ਤੇ ਹੁਣ ਐਨ ਆਈ ਏ ਦੀ ਟੀਮ ਦੇ ਵੱਲੋ ਵੀ ਜਾਚ ਕਰਨੀ ਸੁਰੂ ਕਰ ਦਿੱਤੀ ਤੇ ਪੁਲਿਸ ਕਮੀਸ਼ਨਰ ਨੌਨਿਹਾਲ ਸਿੰਘ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਉੱਥੇ ਹੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਹੈਰੀਟੇਜ ਸਟਰੀਟ ਤੇ ਚੌਕਸੀ ਵਧਾ ਦਿੱਤੀ ਹੈ।

DCP. parminder singh

ਵੱਡੀ ਗਿਣਤੀ ਵਿੱਚ ਪੁਲਿਸ ਟੀਮਾ ਵੀ ਤਇਨਾਤ ਕੀਤੀ ਗਈਆ ਹਨ ਅਤੇ ਆਸ ਪਾਸ ਦੀਆਂ ਇਮਾਰਤਾ ਵੀ ਦੇਖੀਆਂ ਹਨ ਅਤੇ ਹੈਰੀਟੇਜ ਸਟ੍ਰੀਟ ਤੇ ਬੰਕਰ ਵੀ ਬਣਾਏ ਗਏ ਹਨ ਤੇ ਜਾਚ ਕੀਤੀ ਜਾ ਰਹੀ ਹੈ ਤੇ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਪੰਜਾਬ ਸ਼ਹਿਰ ਵਾਸੀਆਂ ਦੀ ਸਰੱਖਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ।

POST BY PARMVIR SINGH

See also  CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ ""ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ"