ਅੰਮ੍ਰਿਤਪਾਲ ਨੂੰ ਫਰਾਰ ਹੋਏ, ਬੀਤਿਆਂ ਇੱਕ ਮਹੀਨਾ

ਅੰਮ੍ਰਿਤਪਾਲ ਨੂੰ ਲੈ ਕੇ 18 ਮਾਰਚ ਤੋਂ ਲਗਤਾਰ ਭਾਲ ਜਾਰੀ ਹੈ ਤੇ ਅੰਮ੍ਰਿਤਪਾਲ ਨੂੰ ਫਰਾਰ ਹੋਏ ਨੂੰ ਇੱਕ ਪੂਰਾ ਮਹੀਨਾ ਹੋ ਗਿਆ ਤੇ ਵੱਖ-ਵੱਖ ਥਾਵਾਂ ਤੇ ਪੁਲਿਸ ਤੈਨਾਤ ਕੀਤੀ ਗਈ ਹੈ ਤੇ ਪੁਲਿਸ ਨੇ ਬੀਤੀ ਦਿਨ ਅੰਮ੍ਰਿਤਪਾਲ ਦੇ ਕਈ ਹੋੋਰ ਸਾਥੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਤੇ ਜਿਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਹਨਾਂ ਤੇ ਐਨਐਸਏ ਲਗਾਇਆ ਗਿਆ
ਅੰਮ੍ਰਿਤਪਾਲ ਨੂੰ ਫਰਾਰ ਹੋਏ ੱਿੲਕ ਹੋ ਗਿਆ ਤੇ ਉਹ ੳਜੇ ਵੀ ਫਰਾਰ ਹੈ ਤੇ ਇਸ ਗੱਲ ਦਾ ਅਜੇ ਨਹੀ ਪਤਾ ਲੱਗਿਆ ਕਿ ਉਹ ਕਿੱਥੇ ਹੈ ਤੇ ਅੰਮ੍ਰਿਤਪਾਲ ਦੇ ਵੱਲੋਂ ਕੁਝ ਬੀਤੇ ਦਿਨ ਸ਼ੋਸ਼ਲ ਮੀਡੀਆ ਤੇ ਵੀਡਿਓ ਪਾਈਆ ਸੀ ਤੇ ਜੋ ਕਿ ਕਾਫੀ ਵਾਇਰਲ ਹੋਈਆ ਤੇ ਪੁਲਿਸ ਨੇ ਇਹਨਾਂ ਵੀਡਿਓ ਜਰੀਏ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿੱਥੇ ਹੈ ਤੇ ਕਈ ਸੀਸੀਟੀਵੀ ਫੋਟੋਜ ਵੀ ਸਾਹਮਣੇ ਆਈਆਂ ਸੀ ਤੇ ਜਿਸ ਚ ਪੱਪਲਪ੍ਰੀਤ ਤੇ ਅੰਮ੍ਰਿਤਪਾਲ ਦੋਵੇਂ ਇੱਕਠੇ ਦਿਖਾਈ ਦਏ ਗਏ ਨੇ

See also  ਰਾਜਸਥਾਨ ਬੀਜੇਪੀ ਆਗੂ ਵਿਵਾਦਤ ਬਿਆਨ ਮਾਮਲਾ: ਸੁਨੀਲ ਜਾਖੜ ਨੇ ਕੇਂਦਰੀ ਲੀਡਰਸ਼ੀਪ ਨਾਲ ਕੀਤੀ ਗੱਲ